ਤੂੰ ਹੀ ਤੂੰ, ਤੂੰ ਹੀ ਤੂੰ/ ਰਮਿੰਦਰ ਰੰਮੀ
ਤੂੰ ਹੀ ਤੂੰ, ਤੂੰ ਹੀ ਤੂੰ/ ਰਮਿੰਦਰ ਰੰਮੀ ਤੂੰ ਹੀ ਤੂੰ, ਤੂੰ ਹੀ ਤੂੰ। ਜਿੱਧਰ ਦੇਖਾਂ ਤੂੰ ਹੀ ਤੂੰ । ਤੂੰ ਹੀ ਤੂੰ, ਤੂੰ ਹੀ ਤੂੰ । ਮੇਰੀ ਰੂਹ ਵਿੱਚ ਤੂੰ ਮੇਰੀ ਧੜਕਣ ਵਿੱਚ ਤੂੰ ਮੇਰੇ ਗੀਤਾਂ ਵਿੱਚ ਤੂੰ ਮੇਰੀਆਂ ਨਜ਼ਮਾਂ ਵਿੱਚ ਤੂੰ। ਤੂੰ ਹੀ ਤੂੰ , ਤੂੰ ਹੀ ਤੂੰ…