ਲਓ ਜੀ ਇਕ ਹੋਰ ਬੈਂਕ ਮੈਨੇਜਰ ਨੇ ਕਰਤਾ ਕਾਂਡ
ਲਓ ਜੀ ਇਕ ਹੋਰ ਬੈਂਕ ਮੈਨੇਜਰ ਨੇ ਕਰਤਾ ਕਾਂਡ ਚੰਡੀਗੜ੍ਹ 8 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਅਧੀਨ ਕੋਆਪ੍ਰੇਟਿਵ ਬੈਕ ਸਿਆਲਬਾ ਦੀ ਸ਼ਾਖਾ ਵਿੱਚ ਏਥੋਂ ਦੇ ਖਾਤਾ ਧਾਰਕਾਂ ਨਾਲ ਬੈਂਕ ਦੇ ਪੁਰਾਣੇ ਮੈਨੇਜਰ ਵੱਲੋਂ ਕਰੋੜਾਂ ਰੁਪਏ ਦਾ ਘਪਲਾ ਜੱਗ ਜ਼ਾਹਿਰ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਖਾਤਾ ਧਾਰਕ ਜਦੋਂ ਬੀਤੇ ਦਿਨੀਂ ਸਿਆਲਬਾ…