ਇਸ ਵਾਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵੋਟਰ ਕਿਸਨੂੰ ਭੇਜਣਗੇ ਦਿੱਲੀ
ਇਸ ਵਾਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵੋਟਰ ਕਿਸਨੂੰ ਭੇਜਣਗੇ ਦਿੱਲੀ ਚੰਡੀਗੜ੍ਹ 27 ਮਈ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਪ੍ਰਚਾਰ ਸਿਖਰਾਂ ‘ਤੇ ਹੈ, ਜਿੱਥੇ ਗਰਮੀ ਨੇ ਵਾਤਾਵਰਣ ਭਖਾਇਆ ਹੋਇਆ ਹੈ, ਉਥੇ ਹੀ ਸਿਆਸੀ ਪਾਰਟੀਆ ਦੇ ਆਗੂਆਂ ਨੇ ਚੋਣ ਮੈਦਾਨ ਭਖਾਏ ਹੋਏ ਹਨ। ਆਮ ਆਦਮੀ ਪਾਰਟੀ (ਆਪ)…