ਜਸਵੰਤ ਸਿੰਘ ਕੰਵਲ ਜਨਮ ਦਿਨ ਵਿਸਾਰਨ ਬਾਦ ਖ਼ਿਮਾ ਯਾਚਨਾ/ ਗੁਰਭਜਨ ਗਿੱਲ
ਜਸਵੰਤ ਸਿੰਘ ਕੰਵਲ ਜਨਮ ਦਿਨ ਵਿਸਾਰਨ ਬਾਦ ਖ਼ਿਮਾ ਯਾਚਨਾ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੂਨ: ਕਦੇ ਸੁਰਜੀਤ ਪਾਤਰ ਜੀ ਨੇ ਲਿਖਿਆ ਸੀ, ਰੇਤਾ ਉੱਤੋਂ ਪੈੜ ਮਿਟਦਿਆਂ, ਫਿਰ ਵੀ ਕੁਝ ਪਲ ਲੱਗਦੇ ਨੇ, ਕਿੰਨੀ ਛੇਤੀ ਭੁੱਲ ਗਏ ਸਾਨੂੰ ਮੇਰੇ ਯਾਰ ਨਗਰ ਦੇ ਲੋਕ। 27 ਜੂਨ ਪੰਜਾਬੀ ਦੇ ਸਿਰਮੌਰ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ…