ਮਾਸਿਕ ਇਕੱਤਰਤਾ ਦੌਰਾਨ ਸਵ: ਸੁਖਜੀਤ ਦੀ ‘ਬਰਫ਼’ ਕਹਾਣੀ ’ਤੇ ਹੋਈ ਭਰਪੂਰ ਚਰਚਾ
ਮਾਸਿਕ ਇਕੱਤਰਤਾ ਦੌਰਾਨ ਸਵ: ਸੁਖਜੀਤ ਦੀ ‘ਬਰਫ਼’ ਕਹਾਣੀ ’ਤੇ ਹੋਈ ਭਰਪੂਰ ਚਰਚਾ ਸਭਾ ਦੇ ਮੁੱਢਲੇ ਮੈਂਬਰ ਦਰਸ਼ਨ ਸਿੰਘ ਕੰਗ ਵੱਲੋਂ ਸੁਪਤਨੀ ਰੁਪਿੰਦਰ ਕੌਰ ਕੰਗ ਦੀ ਯਾਦ ਵਿੱਚ ਸਭਾ ਨੂੰ 5100 ਰੁਪਏ ਦਿੱਤੇ ਸਮਰਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 20 ਜੂਨ: ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕਹਾਣੀਕਾਰ…