ਕਿੱਕਲੀ ਕਲੀਰ ਦੀ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੂਨ: ਕਿੱਕਲੀ ਕਲੀਰ ਦੀ/ ਗੁਰਭਜਨ ਗਿੱਲ ਕਿੱਕਲੀ ਕਲੀਰ ਦੀ, ਬਈ ਕਿੱਕਲੀ ਕਲੀਰ ਦੀ। ਲੀਰੋ ਲੀਰ ਚੁੰਨੀ ਮੇਰੀ, ਪਾਟੀ ਪੱਗ ਵੀਰ ਦੀ। ਫੁੱਲਾਂ ਪਈ ਸਰੋਂਆਂ ਤੇ ਪੱਕ ਗਈਆਂ ਗੰਦਲਾਂ। ਪੁੱਤ ਦਾ ਵਿਯੋਗ ਮਾਂ ਨੂੰ, ਪਈ ਜਾਣ ਦੰਦਲਾਂ। ਸਾਗ ਵਾਲੀ ਦਾਤਰੀ ਹੈ, ਉਂਗਲਾਂ ਨੂੰ ਚੀਰਦੀ। ਲੀਰੋ ਲੀਰ ਚੁੰਨੀ ਮੇਰੀ, ਪਾਟੀ…