ਅਮਰਜੀਤ ਸ਼ਰਮਾ ਨੇ ਹਮੇਸ਼ਾ ਨੌਕਰੀ ਨੂੰ ਧਰਮ ਸਮਝਿਆ
ਸੇਵਾ ਮੁਕਤੀ ਤੇ ਵਿਸ਼ੇਸ਼ ਅਮਰਜੀਤ ਸ਼ਰਮਾ ਨੇ ਹਮੇਸ਼ਾ ਨੌਕਰੀ ਨੂੰ ਧਰਮ ਸਮਝਿਆ ਚੰਡੀਗੜ੍ਹ 30 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਮਾਜ ਵਿੱਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਕਈ ਕਈ ਸੇਵਾਵਾਂ ਇਕੱਠਿਆਂ ਨਿਭਾਉਂਦੇ ਹਨ। ਜੇਕਰ ਅੱਜ ਦੇ ਬਿਜ਼ੀ ਮਾਹੌਲ ਵੱਲ ਦੇਖੀਏ ਤਾਂ ਲੋਕਾਂ ਕੋਲ ਟਾਈਮ ਦੀ ਬਹੁਤ ਕਮੀ ਹੁੰਦੀ ਹੈ ਤੇ ਅਕਸਰ ਉਹ…