ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਰਾਣੀ ਮਾਜਰਾ ਕੈਂਪ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਰਾਣੀ ਮਾਜਰਾ ਕੈਂਪ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ  ਚੰਡੀਗੜ੍ਹ 26 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਪ੍ਰਾਹੁਣਚਾਰੀ ਵਿਭਾਗਾਂ ਬਾਰੇ ਮੰਤਰੀ ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਲੋਕ ਭਲਾਈ ਅਤੇ ਸਿਹਤ ਅਤੇ ਸਿੱਖਿਆ ਖੇਤਰ ਦੀ ਮਜ਼ਬੂਤੀ ਮੁੱਖ…

Read More

ਨਾਬਾਲਗ ਹੋ ਜਾਣ ਸਾਵਧਾਨ, ਮੋਟਰ ਵਾਹਨ ਚਲਾਇਆ ਤਾਂ ਮਾਪਿਆਂ ਨੂੰ ਹੋਵੇਗੀ ਜੇਲ੍ਹ ਤੇ ਜੁਰਮਾਨਾ

ਨਾਬਾਲਗ ਹੋ ਜਾਣ ਸਾਵਧਾਨ, ਮੋਟਰ ਵਾਹਨ ਚਲਾਇਆ ਤਾਂ ਮਾਪਿਆਂ ਨੂੰ ਹੋਵੇਗੀ ਜੇਲ੍ਹ ਤੇ ਜੁਰਮਾਨਾ  ਚੰਡੀਗੜ੍ਹ 26 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਵਿੱਚ ਨਿੱਤ ਦਿਹਾੜੇ ਵੱਧ ਰਹੀਆਂ ਸੜਕ ਦੁਰਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਹਿਲਾਂ ਸੜਕ ਸੁਰੱਖਿਆ ਫੋਰਸ ਬਣਾਈ ਗਈ ਤੇ ਹੁਣ ਮੋਟਰ ਵਹੀਕਲ ਐਕਟ (ਸੋਧ 2019) ਦੀ ਧਾਰਾ 199 ਏ ਅਤੇ…

Read More

ਜਸਮੇਰ ਮੀਆਂਪੁਰੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ  ਕੁਲਵਿੰਦਰ ਸੰਗਤਪੁਰੀ ਦਾ ਗੀਤ

ਜਸਮੇਰ ਮੀਆਂਪੁਰੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ  ਕੁਲਵਿੰਦਰ ਸੰਗਤਪੁਰੀ ਦਾ ਗੀਤ ਚੰਡੀਗੜ 26 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨਾਮਵਰ ਲੇਖਕ ਕੁਲਵਿੰਦਰ ਸੰਗਤਪੁਰੀ ਨੇ ਦੱਸਿਆ ਕਿ ਬੇਸ਼ੱਕ ਮੈਂ ਕਾਫ਼ੀ ਸਮੇਂ ਤੋਂ ਗੀਤ ਲਿਖਦਾ ਆ ਰਿਹਾ ਹਾਂ ਪਰ ਮੇਰਾ ਪਲੇਠਾ ਗੀਤ ‘ਖੜ੍ਹਕੇ ਗੱਲ ਸੁਣਜਾ’ ਜਲਦੀ ਹੀ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਹੋਵੇਗਾ। ਗੀਤਕਾਰ ਨੇ ਦੱਸਿਆ ਕਿ…

Read More

ਔਰਤਾਂ ਦਾ ਚੋਰ ਗਰੋਹ ਕਾਬੂ, ਸੰਗਰੂਰ, ਪਟਿਆਲਾ ਨਾਲ ਸਬੰਧਤ ਚੋਰਨੀਆ

ਔਰਤਾਂ ਦਾ ਚੋਰ ਗਰੋਹ ਕਾਬੂ, ਸੰਗਰੂਰ, ਪਟਿਆਲਾ ਨਾਲ ਸਬੰਧਤ ਚੋਰਨੀਆ ਚੰਡੀਗੜ੍ਹ 25 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬੀਤੇ ਦਿਨੀ ਸ਼ਹਿਰ ਕੁਰਾਲੀ ਵਿਖੇ ਇੱਕ ਔਰਤ ਦੇ ਹੱਥ ਵਿੱਚੋਂ ਸੋਨੇ ਦੀ ਚੂੜੀ (ਵੰਗ) ਵੱਢ ਲਈ ਗਈ ਸੀ, ਜਿਸ ਸਬੰਧੀ ਪੀੜਤ ਪਰਿਵਾਰ ਵੱਲੋਂ ਥਾਣਾ ਸਿਟੀ ਕੁਰਾਲੀ ਵਿਖੇ ਐਫ ਆਈ ਆਰ ਦਰਜ ਕਰਵਾਈ ਗਈ ਸੀ। ਇਸ ਤੇ…

Read More

ਲੋਕ ਘਰਾਂ ‘ਚ ਖੜੇ ਪਾਣੀ ਤੋਂ ਸੁਚੇਤ ਰਹਿਣ :  ਮਨੀਸ਼ ਕੁਮਾਰ

ਲੋਕ ਘਰਾਂ ‘ਚ ਖੜੇ ਪਾਣੀ ਤੋਂ ਸੁਚੇਤ ਰਹਿਣ :  ਮਨੀਸ਼ ਕੁਮਾਰ ਚੰਡੀਗੜ੍ਹ 25 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਰਸਾਤ ਦਾ ਮੌਸਮ ਆਉਂਦੇ ਸਾਰ ਹੀ ਇਨਸਾਨੀ ਬਿਮਾਰੀਆਂ ਵਿੱਚ ਵਾਧਾ ਹੋ ਜਾਂਦਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਵੱਡਾ ਕਾਰਨ ਡੇਂਗੂ ਮੱਛਰ ਵੀ ਹੈ। ਇਸ ਕਰਕੇ ਲੋਕਾਂ ਨੂੰ ਘਰਾਂ ਵਿੱਚ ਖੜੇ ਪਾਣੀ…

Read More

ਪਿੰਡ ਕੁੱਬਾਹੇੜੀ ਦੇ ਨੌਜਵਾਨ ਦੀ ਜੇਲ੍ਹ ਵਿੱਚ ਹੋਈ ਮੌਤ

ਪਿੰਡ ਕੁੱਬਾਹੇੜੀ ਦੇ ਨੌਜਵਾਨ ਦੀ ਜੇਲ੍ਹ ਵਿੱਚ ਹੋਈ ਮੌਤ ਪਰਿਵਾਰ ਵੱਲੋਂ ਪੁਲੀਸ ਤੇ ਕੁੱਟਮਾਰ ਦੇ ਦੋਸ਼ ਚੰਡੀਗੜ੍ਹ 24 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਕੁੱਬਾਹੇੜੀ ਦੇ ਨੌਜਵਾਨ ਜੇਲ੍ਹ ਅੰਦਰ ਮੌਤ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ  ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹਵਾਲਾਤੀ ਦੀ ਮੌਤ ਹੋ ਗਈ।…

Read More

ਵਾਂਗ ਜੁਗਨੂੰ ਨ੍ਹੇਰਿਆਂ ਦੇ ਨਾਲ ਮੈਂ ਲੜਦਾ ਰਿਹਾ/ ਜਸਪਾਲ ਸਿੰਘ ਦੇਸੂਵੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜੁਲਾਈ: ਵਾਂਗ ਜੁਗਨੂੰ ਨ੍ਹੇਰਿਆਂ ਦੇ ਨਾਲ ਮੈਂ ਲੜਦਾ ਰਿਹਾ/ ਜਸਪਾਲ ਸਿੰਘ ਦੇਸੂਵੀ ਵਾਂਗ ਜੁਗਨੂੰ ਨ੍ਹੇਰਿਆਂ ਦੇ ਨਾਲ ਮੈਂ ਲੜਦਾ ਰਿਹਾ। ਤਾ-ਉਮਰ ਮੈਂ ਕੰਡਿਆਲੇ ਰਾਹਾਂ ਤੇ ਚੱਲਦਾ ਰਿਹਾ। ਜ਼ਿੰਦਗੀ, ਤੂੰ ਵੀ ਜ਼ਰਾ ਦੇ ਹੌਸਲਾ ਮੈਨੂੰ ਕਦੇ, ਬਿਖਰ ਨਾ ਜਾਵਾਂ ਕਿਤੇ ਜੇ ਇਸ ਤਰਾਂ ਹਰਦਾ ਰਿਹਾ। ਇਸ਼ਕ ਦੀ ਪੈਲ਼ੀ ਮੇਰੀ…

Read More

ਅਮੁੱਲੀ ਪੁਸਤਕ  ‘ਵਿਹਾਰਕ ਅਰੂਜ਼ੀ ਬਹਿਰਾਂ’  ਗ਼ਜ਼ਲ ਸਿਖਿਆਰਥੀਆਂ ਲਈ ਰਾਮ ਬਾਣ ਸਿੱਧ ਹੋਵੇਗੀ

ਅਮੁੱਲੀ ਪੁਸਤਕ  ‘ਵਿਹਾਰਕ ਅਰੂਜ਼ੀ ਬਹਿਰਾਂ’  ਗ਼ਜ਼ਲ ਸਿਖਿਆਰਥੀਆਂ ਲਈ ਰਾਮ ਬਾਣ ਸਿੱਧ ਹੋਵੇਗੀ ਚੰਡੀਗੜ੍ਹ (ਸੁਰ ਸਾਂਝ ਡਾਟਕਾਮ ਬਿਊਰੋ), 23 ਜੁਲਾਈ: ਧੂਰੀ ਗ਼ਜ਼ਲ ਸਕੂਲ ਦੇ ਸੰਸਥਾਪਕ ਸਤਿਕਾਰਯੋਗ ਉਸਤਾਦ ਰਣਜੀਤ ਸਿੰਘ ਧੂਰੀ ਜੀ ਨੇ ਇੱਕ ਹੋਰ ਅਮੁੱਲੀ ਪੁਸਤਕ ‘ਵਿਹਾਰਕ ਅਰੂਜ਼ੀ ਬਹਿਰਾਂ’  ਸਾਹਿਤ ਦੀ ਝੋਲੀ ਪਾਈ ਹੈ। ਉਹ ਨਿਰੰਤਰ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਹ ਉਹਨਾਂ…

Read More

ਬੁਜ਼ਦਿਲ ਆਪਣੇ ਸਾਲ ਤਾਂ ਪੂਰੇ ਕਰ ਜਾਂਦੈ/ ਪ੍ਰਤਾਪ “ਪਾਰਸ” ਗੁਰਦਾਸਪੁਰੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜੁਲਾਈ: ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਪ੍ਰਤਾਪ “ਪਾਰਸ” ਗੁਰਦਾਸਪੁਰੀ ਦੀ ਗ਼ਜ਼ਲ ਬੁਜ਼ਦਿਲ ਆਪਣੇ ਸਾਲ ਤਾਂ ਪੂਰੇ ਕਰ ਜਾਂਦੈ। ਬੰਦਾ ਤੇ ਕਿਰਦਾਰ ਮਰੇ ਤੋਂ ਮਰ ਜਾਂਦੈ। ਆਦਤ ਜਿਸ ਨੂੰ ਮਖ਼ਮਲ ਉਤੇ ਚੱਲਣ ਦੀ, ਕੰਡਿਆਂ ਦਾ ਉਹ ਨਾਂ ਸੁਣ ਕੇ ਹੀ ਡਰ ਜਾਂਦੈ। ਛੱਡੇ ਬੰਦਾ ਮਗਰ ਵਸੀਅਤ ਸੋਚਾਂ ਦੀ, ਅਕਲ…

Read More

ਫਤਿਹਪੁਰ ਟੱਪਰੀਆਂ ਵਿਖੇ ਪੰਚਾਇਤੀ ਜਗ੍ਹਾ ‘ਚ ਬੂਟੇ ਲਾਏ

ਫਤਿਹਪੁਰ ਟੱਪਰੀਆਂ ਵਿਖੇ ਪੰਚਾਇਤੀ ਜਗ੍ਹਾ ‘ਚ ਬੂਟੇ ਲਾਏ ਚੰਡੀਗੜ੍ਹ 23 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਜ਼ਿਲ੍ਹਾ ਮੋਹਾਲੀ ਦੇ ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਫਤਿਹਪੁਰ ਟੱਪਰੀਆਂ ਵਿਖੇ ਰਾਊਂਡ ਗਲਾਸ ਫਾਊਡੇਸ਼ਨ ਪਟਿਆਲਾ ਦੀ ਟੀਮ ਦੇ ਸਹਿਯੋਗ ਨਾਲ ਪੰਚਾਇਤੀ ਜ਼ਮੀਨ ਵਿੱਚ ਕਈ ਪ੍ਰਕਾਰ ਦੇ ਬੂਟੇ ਲਗਾਏ ਗਏ ਹਨ। ਮਨਰੇਗਾ ਮਜ਼ਦੂਰਾਂ ਵੱਲੋਂ ਟੋਏ ਪੁੱਟ ਕੇ ਸਾਂਝੀ ਥਾਂ…

Read More