ਪੁਲਿਸ ਨੇ ਲਵਾਰਿਸ ਮੋਟਰ ਸਾਈਕਲ ਲਿਆ ਕਬਜ਼ੇ ਵਿਚ
ਪੁਲਿਸ ਨੇ ਲਵਾਰਿਸ ਮੋਟਰ ਸਾਈਕਲ ਲਿਆ ਕਬਜ਼ੇ ਵਿਚ ਚੰਡੀਗੜ੍ਹ 15 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਿਸਵਾਂ ਤੋਂ ਬੱਦੀ ਰੋਡ ਤੇ ਸਥਿਤ ਭੈਰੋ ਮੰਦਰ ਦੇ ਨੇੜੇ ਕੁਝ ਦਿਨਾਂ ਤੋਂ ਲਾਵਾਰਿਸ ਖੜ੍ਹਾ ਇੱਕ ਮੋਟਰਸਾਈਕਲ ਅੱਜ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਦੇ ਮੁਲਾਜ਼ਮਾਂ ਵੱਲੋਂ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਪਹੁੰਚਾਇਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏ ਐੱਸ…