www.sursaanjh.com > 2024 > August

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖ਼ਿਜ਼ਰਾਬਾਦ ਦੇ ਸਕੂਲ ‘ਚ ਲਾਏ ਪੌਦੇ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖ਼ਿਜ਼ਰਾਬਾਦ ਦੇ ਸਕੂਲ ‘ਚ ਲਾਏ ਪੌਦੇ ਚੰਡੀਗੜ੍ਹ 6 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਸਰਕਾਰ ਦੀ  ਚਲਾਈ ਮੁਹਿੰਮ ਤਹਿਤ ਅਤੇ ਗੰਧਲ਼ੇ ਹੋ ਰਹੇ ਵਾਤਾਵਰਨ ਦੀ ਸਾਫ – ਸਫਾਈ ਲਈ ਰੁੱਖ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਬਲਾਕ ਮਾਜਰੀ ਦੇ ਕਸਬਾਨੁਮਾ ਪਿੰਡ ਖਿਜਰਾਬਾਦ ਵਿਖੇ ਵੀ ਕੈਬਿਨਟ ਮੰਤਰੀ…

Read More

”ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ” ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ, 11 ਅਗਸਤ, 2024, ਦਿਨ ਐਤਵਾਰ, ਸਵੇਰੇ 11 ਵਜੇ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਜਾਵੇਗਾ ਪ੍ਰਦਾਨ

”ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ” ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਦੇਣ ਦਾ ਐਲਾਨ ਮਾਨਵਵਾਦੀ ਰਚਨਾ ਮੰਚ (ਰਜਿ.) ਪੰਜਾਬ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਦੇ ਮੈਂਬਰਾਂ ਦੀ ਮੀਟਿੰਗ ਜਲੰਧਰ ਵਿਖੇ ਮੰਚ ਦੇ ਸਰਪ੍ਰਸਤ ਡਾ. ਸੇਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ  ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ 11 ਅਗਸਤ, 2024, ਦਿਨ…

Read More

ਪੰਜਾਬੀ ਸਹਿਤ ਸਭਾ ਖਰੜ ਵੱਲੋਂ ਉੱਘੇ ਗੀਤਕਾਰ ਭੱਟੀ ਭੜੀਵਾਲੇ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ

ਪੰਜਾਬੀ ਸਹਿਤ ਸਭਾ ਖਰੜ ਵੱਲੋਂ ਉੱਘੇ ਗੀਤਕਾਰ ਭੱਟੀ ਭੜੀਵਾਲੇ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 5 ਅਗਸਤ: ਪੰਜਾਬੀ ਸਹਿਤ ਸਭਾ ਖਰੜ ਵੱਲੋਂ ਸਾਵਣ ਕਵੀ ਦਰਬਾਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ  ਵਿਖੇ  ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਉੱਘੇ ਗੀਤਕਾਰ ਜਸਵਿੰਦਰ ਸਿੰਘ ਉਰਫ਼ ਭੱਟੀ ਭੜੀਵਾਲਾ, ਸਮਾਜ ਸੇਵੀ ਗੁਰਿੰਦਰਜੀਤ ਸਿੰਘ ਗਿੱਲ ਬਡਾਲਾ, ਸਭਾ ਦੇ…

Read More

ਚਿੜੀਆ ਘਰ/ ਮਨਮੋਹਨ

ਚਿੜੀਆ ਘਰ/ ਮਨਮੋਹਨ ਆਉਣ ਲੱਗ ਪਈ ਸਮਝ ਪੰਛੀਆਂ ਦੀ ਭਾਸ਼ਾ ਦੇਖ ਲਵਾਂ ਕੋਈ ਅਬਾਬੀਲ ਤਾਂ ਜਾਪੇ ਕੁਝ ਬੁਰਾ ਵਾਪਰੂ ‘ਕੱਠੀਆਂ ਦੋ ਦੇਖ ਲਵਾਂ ਤਾਂ ਲੱਗੇ ਦਿਨ ਚੰਗਾ ਲੰਘੂ ਕਰਦੀਆਂ ਅਠਖੇਲੀਆਂ ਦਿੱਖ ਪੈਣ ਜੇ ਤਿੰਨ ਚਾਰ ਅਬਾਬੀਲਾਂ ਤਾਂ ਮਨ ਕਹੇ ਆਏਗਾ ਤੇਰਾ ਖ਼ਤ ਇੱਛਾਪੂਰਤੀ ਲਈ ਤੱਦ ਤਾਰ ‘ਤੇ ਬੈਠੇ ਗਰੁੜ ਭਗਵਾਨ ਦੇ ਚੱਕਰ ਲਾਵਾਂ ਸੱਤ… ਸਭੌਂਕੀ…

Read More

ਸਹੁਰਿਆ ਤੋਂ ਤੰਗ ਹੋਏ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ

ਸਹੁਰਿਆ ਤੋਂ ਤੰਗ ਹੋਏ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ ਚੰਡੀਗੜ੍ਹ 5 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨੇੜਲੇ ਪਿੰਡ ਛੋਟੀ ਪੜ੍ਹਛ ਦੇ ਇੱਕ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਮਰਨ ਤੋਂ ਪਹਿਲਾਂ ਉਸ ਨੌਜਵਾਨ ਨੇ ਇੱਕ ਵੀਡੀਓ ਬਣਾਈ ਅਤੇ ਆਪਣੇ ਭਰਾ ਨੂੰ ਉਹ ਵੀਡੀਓ ਭੇਜੀ, ਜਿਸ ਵਿੱਚ ਉਸ ਨੇ…

Read More

ਆਰਜ਼ੀ/ ਮਨਮੋਹਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਗਸਤ: ਆਰਜ਼ੀ/ ਮਨਮੋਹਨ ਚਾਹ ਦਾ ਖੋਖਾ ਉਦਾਸ ਪਲਾਂ ਦੀ ਪਨਾਹਗਾਹ ਚਿੰਤਾਵਾਂ ਦੇ ਹੱਥ ਸਿਗਰਟ ਦਾ ਲੰਮਾ ਕਸ਼ ਬੁੱਲ੍ਹਾਂ ‘ਤੇ ਚਾਹ ਦੇ ਕੋਸੇ ਘੁੱਟ ਨਿਸ਼ਬਦ ਸੁਖ….! ਤੁਸੀਂ ਰਿਣੀ ਪਨਾਹਗਾਹਾਂ ਦੇ ਕਿਤੇ ਚਲੇ ਜਾਓ ਕਿਸੇ ਸ਼ਹਿਰ….ਦੇਸ਼ ਨਾਲ ਨਾਲ ਰਹਿੰਦੀਆਂ ਸਦਾ ਸਿਰਫ਼ ਨਾਂ…. ਥਾਂ ਬਦਲਦੇ ਰੂਹ ਹੂ- ਬ- ਹੂ ਓਹੀ…ਹਮੇਸ਼ਾ ਰਸਮੀ…

Read More

ਉੱਘੇ ਸਾਹਿਤਕਾਰਾਂ ਸਰਵਸ਼੍ਰੀ ਸੁਰਜੀਤ ਜੱਜ ਅਤੇ ਸੁਰਿੰਦਰ ਰਾਮਪੁਰੀ ਨੂੰ ਗੁਰਦਾਸ ਰਾਮ ਆਲਮ ਐਵਾਰਡ ਦੇਣ ਦਾ ਐਲਾਨ/ ਡਾ. ਕੇਵਲ ਸਿੰਘ ਪਰਵਾਨਾ

ਉੱਘੇ ਸਾਹਿਤਕਾਰਾਂ ਸਰਵਸ਼੍ਰੀ ਸੁਰਜੀਤ ਜੱਜ ਅਤੇ ਸੁਰਿੰਦਰ ਰਾਮਪੁਰੀ ਨੂੰ ਗੁਰਦਾਸ ਰਾਮ ਆਲਮ ਐਵਾਰਡ ਦੇਣ ਦਾ ਐਲਾਨ/ ਡਾ. ਕੇਵਲ ਸਿੰਘ ਪਰਵਾਨਾ ਮਾਨਵਵਾਦੀ ਰਚਨਾ ਵਿਚਾਰ ਮੰਚ ਪੰਜਾਬ ਵੱਲੋਂ ਦਿੱਤਾ ਜਾ ਰਿਹਾ ਹੈ ਇਹ ਐਵਾਰਡ ਮੰਚ ਵੱਲੋਂ 11 ਅਗਸਤ 2024 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਪ੍ਰਦਾਨ ਕੀਤਾ ਜਾਵੇਗਾ ਇਹ ਐਵਾਰਡ ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ),…

Read More

ਪੇਂਡੂ ਸਾਹਿਤ ਸਭਾ (ਰਜਿ) ਨੰਦਪੁਰ ਕਲੌੜ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਸਾਵਣ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ/ ਲਾਲ ਮਿਸਤਰੀ

ਪੇਂਡੂ ਸਾਹਿਤ ਸਭਾ (ਰਜਿ) ਨੰਦਪੁਰ ਕਲੌੜ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਸਾਵਣ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ/ ਲਾਲ ਮਿਸਤਰੀ ਨੰਦਪੁਰ ਕਲੌੜ (ਸੁਰ ਸਾਂਝ ਡਾਟ ਕਾਮ ਬਿਊਰੋ-ਜਸਵਿੰਦਰ ਕਾਈਨੌਰ), 05 ਅਗਸਤ: ਪੇਂਡੂ ਸਾਹਿਤ ਸਭਾ (ਰਜਿ) ਨੰਦਪੁਰ ਕਲੌੜ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਗੁਰਨਾਮ ਸਿੰਘ ਬਿਜਲੀ ਦੀ ਪ੍ਰਧਾਨਗੀ ਹੇਠ ਸਾਵਣ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ…

Read More

ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ਲੋਕ-ਅਰਪਣ

ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ਲੋਕ-ਅਰਪਣ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਗਸਤ: ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵਲੋਂ ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ “ਗੁਰਮਤਿ ਚਿੰਤਨ, ਇਕ ਸੰਕਲਪਾਤਮਿਕ ਅਧਿਐਨ” ਨੂੰ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਲੋਕ-ਅਰਪਣ ਕੀਤਾ ਗਿਆ। ਡਾ. ਦੀਪਕ ਮਨਮੋਹਨ ਸਿੰਘ ਮੁੱਖ ਮਹਿਮਾਨ, ਡਾ, ਸ਼ਿੰਦਰਪਾਲ ਸਿੰਘ ਸਮਾਗਮ ਦੇ ਪ੍ਰਧਾਨ ਅਤੇ ਡਾ, ਅਵਤਾਰ…

Read More

ਜਗਤ ਪੰਜਾਬੀ ਸਭਾ, ਕੈਨੇਡਾ ਭਾਰਤ ‘ਚ ਕਾਨਫਰੰਸਾਂ, ਵਰਕਸ਼ਾਪਾਂ  ਤੇ ਸੈਮੀਨਾਰ  ਕਰਵਾਏਗੀ: ਅਜੈਬ ਸਿੰਘ ਚੱਠਾ

ਜਗਤ ਪੰਜਾਬੀ ਸਭਾ, ਕੈਨੇਡਾ ਭਾਰਤ ‘ਚ ਕਾਨਫਰੰਸਾਂ, ਵਰਕਸ਼ਾਪਾਂ  ਤੇ ਸੈਮੀਨਾਰ  ਕਰਵਾਏਗੀ ਦਸੰਬਰ 2024 ਤੋਂ ਫਰਵਰੀ 2025 ਦੌਰਾਨ ਹੋਏਗਾ ਵਿਦਿਅਕ ਪਸਾਰਾ: ਅਜੈਬ ਸਿੰਘ ਚੱਠਾ ਕੈਨੇਡਾ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 4 ਅਗਸਤ: ਜਗਤ ਪੰਜਾਬੀ ਸਭਾ ਦਸੰਬਰ 2024 ਤੋਂ ਫਰਵਰੀ 2025 ਦੌਰਾਨ ਸੈਂਟਰਲ ਯੂਨੀਵਰਸਿਟੀ ਬਠਿੰਡਾ, ਜੰਮੂ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਖਾਲਸਾ ਕਾਲਜ…

Read More