ਪਹਿਲਵਾਨ ਜਸਪੂਰਨ ਸਿੰਘ ਫਿਰ ਛਾ ਗਿਆ
ਪਹਿਲਵਾਨ ਜਸਪੂਰਨ ਸਿੰਘ ਫਿਰ ਛਾ ਗਿਆ ਚੰਡੀਗੜ੍ਹ 3 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਿਛਲੇ ਸਾਲ ਦੀ ਵਰਲਡ ਚੈਂਪੀਅਨਸ਼ਿਪ ਦੇ ਬਰਾਊਜ਼ ਮੈਡਲ ਜੈਤੂ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਪਹਿਲਵਾਨ ਜਸਪੂਰਨ ਸਿੰਘ ਪਹਿਲਵਾਨ ਦੀ ਇੱਕ ਵਾਰ ਫਿਰ ਅੰਡਰ 17 ਵਰਲਡ ਫ੍ਰੀ ਸਟਾਇਲ ਗ੍ਰੀਕੋ ਰੋਮਨ ਸਟਾਈਲ ਅਤੇ ਵੂਮੈਨ ਰੈਸਲਿੰਗ ਚੈਂਪੀਅਨਸ਼ਿਪ ਜੋ ਜੋਰਡਨ ਫੈਡਰੇਸ਼ਨ ਓਮਾਨ ਵਿਖੇ ਹੋਣ ਵਾਲੀ…