www.sursaanjh.com > 2024 > August

ਮੰਦਰਾਂ ਵਿਚ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ

ਮੰਦਰਾਂ ਵਿਚ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਚੰਡੀਗੜ੍ਹ 26 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਕਸਬਾ ਮੁੱਲਾਪੁਰ ਗਰੀਬਦਾਸ ਵਿਖੇ ਸਥਿਤ ਵੱਖ ਵੱਖ ਮੰਦਰਾਂ ਵਿੱਚ ਅੱਜ ਜਨਮ ਅਸ਼ਟਮੀ ਦਾ ਦਿਹਾੜਾ ਧੂਮ ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਤਲਾਬ ਵਾਲਾ ਸ਼ਿਵ ਮੰਦਰ, ਨੱਗਰ ਖੇੜਾ ਚੌਕ ਸ਼ਿਵ ਮੰਦਰ, ਸਿਵ ਮੰਦਰ ਅਤੇ ਖਾਟੂ ਸ਼ਾਮ ਜੀ ਮੰਦਰ ਨਜ਼ਦੀਕ…

Read More

ਦੋ ਰੋਜ਼ਾ ਅਕਾਦਮਿਕ ਈਵੈਂਟ ਹੋਮੀ ਭਾਭਾ ਕੈਂਸਰ ਕਨਕਲੇਵ  ਚੰਡੀਗੜ੍ਹ ਵਿੱਚ ਸਫਲਤਾਪੂਰਵਕ ਸਮਾਪਤ

ਦੋ ਰੋਜ਼ਾ ਅਕਾਦਮਿਕ ਈਵੈਂਟ ਹੋਮੀ ਭਾਭਾ ਕੈਂਸਰ ਕਨਕਲੇਵ  ਚੰਡੀਗੜ੍ਹ ਵਿੱਚ ਸਫਲਤਾਪੂਰਵਕ ਸਮਾਪਤ ਚੰਡੀਗੜ੍ਹ 26 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਦੋ ਰੋਜ਼ਾ ਅਕਾਦਮਿਕ ਈਵੈਂਟ ਹੋਮੀ ਭਾਭਾ ਕੈਂਸਰ ਕਨਕਲੇਵ ਚੰਡੀਗੜ੍ਹ ਵਿੱਚ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਉਦਘਾਟਨੀ ਸੰਮੇਲਨ ਨੇ ਪ੍ਰਮੁੱਖ ਮਾਹਿਰਾ ਵਿਗਿਆਨੀਆਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਆਲੋਚਨਾਤਮਕ ਚਰਚਾਵਾਂ ਅਤੇ ਓਨਕੋਲੋਜੀ ਦੇ ਖੇਤਰ ਵਿੱਚ ਨਵੀਨਤਾਕਾਰੀ…

Read More

ਕੰਗਣਾ ਰਣੋਤ ਦੀ ਕਿਸਾਨਾਂ ਪ੍ਰਤੀ ਕੀਤੀ  ਟਿੱਪਣੀ ਨਿੰਦਣਯੋਗ : ਜੈਮਲ ਮਾਜਰੀ

ਕੰਗਣਾ ਰਣੋਤ ਦੀ ਕਿਸਾਨਾਂ ਪ੍ਰਤੀ ਕੀਤੀ  ਟਿੱਪਣੀ ਨਿੰਦਣਯੋਗ : ਜੈਮਲ ਮਾਜਰੀ ਚੰਡੀਗੜ੍ਹ 26 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਕਿਸਾਨ ਦੇਸ਼ ਦਾ ਅੰਨਦਾਤਾ ਹੈ। ਕਿਸਾਨ ਨੂੰ ਭੰਡਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ, ਕਿਉਂਕਿ ਦੇਸ਼ ਦੀ ਰੀੜ ਦੀ ਹੱਡੀ ਹਨ, ਕਿਸਾਨ। ਜੇਕਰ ਕਿਸਾਨ ਖੇਤੀ ਨਹੀਂ ਕਰਦਾ ਤਾਂ ਅਨਾਜ ਤੇ ਖਾਣ – ਪੀਣ ਵਾਲੀਆਂ ਵਸਤਾਂ…

Read More

‘ਹਾਥੀ ਘੋੜਾ ਪਾਲਕੀ, ਜੈ ਘਨਈਆ ਲਾਲ ਕੀ’ – ਰੌਇਲ ਗਲੋਬਲ ਸਕੂਲ ਵਿਖੇ ਸ਼ਰਧਾ ਨਾਲ ਮਨਾਈ ਜਨਮ ਅਸ਼ਟਮੀ 

‘ਹਾਥੀ ਘੋੜਾ ਪਾਲਕੀ, ਜੈ ਘਨਈਆ ਲਾਲ ਕੀ’ – ਰੌਇਲ ਗਲੋਬਲ ਸਕੂਲ ਵਿਖੇ ਸ਼ਰਧਾ ਨਾਲ ਮਨਾਈ ਜਨਮ ਅਸ਼ਟਮੀ  ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 25 ਅਗਸਤ: ਦਿ ਰੌਇਲ ਗਲੋਬਲ ਸਕੂਲ, ਖਿਆਲਾ ਕਲਾਂ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਵੱਲੋਂ ਦੀਪ ਜਗਾ ਕੇ ਅਤੇ…

Read More

ਮਾਸਿਕ ਮੀਟਿੰਗ ਵਿਚ ਬਾਨੀ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਨੂੰ ਯਾਦ ਕੀਤਾ

ਮਾਸਿਕ ਮੀਟਿੰਗ ਵਿਚ ਬਾਨੀ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਨੂੰ ਯਾਦ ਕੀਤਾ ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਗਸਤ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਵਿਚ ਇਸ ਦੇ ਬਾਨੀ ਪ੍ਰਧਾਨ ਸਵ: ਸ੍ਰੀ ਸੇਵੀ ਰਾਇਤ ਜੀ ਨੂੰ ਯਾਦ ਕੀਤਾ ਗਿਆ।ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਅੱਜ ਦੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸੀ ਅਤੇ ਸਭ…

Read More

ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਹੋਈ ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਗਸਤ: ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਖਾਲਸਾ ਸਕੂਲ ਕੁਰਾਲੀ ਵਿਖੇ ਹੋਈ। ਸਭਾ ਵਿੱਚ ਜਨਮ ਅਸ਼ਟਮੀ ਅਤੇ ਸਾਉਣ ਦੇ ਮਹੀਨੇ ਦੇ ਤਿਉਹਾਰਾਂ ਨੂੰ ਯਾਦ ਕੀਤਾ ਗਿਆ। ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਦੇ ਪ੍ਰਧਾਨ ਪ੍ਰਿੰਸੀਪਲ ਸਵਰਨ ਸਿੰਘ ਦੀ ਪਤਨੀ ਅਤੇ ਖਾਲਸਾ ਸਕੂਲ…

Read More

ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਵਿਗਿਆਨਕ ਪੱਤਰਕਾਰੀ ਸ਼ਕਤੀਸ਼ਾਲੀ ਸਾਧਨ

ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਵਿਗਿਆਨਕ ਪੱਤਰਕਾਰੀ ਸ਼ਕਤੀਸ਼ਾਲੀ ਸਾਧਨ ਸਾਇੰਸ ਸਿਟੀ ਵਿਖੇ ਵਿਗਿਅਨਕ ਪੱਤਰਕਾਰੀ ਤੇ ਵਰਕਸ਼ਾਪ ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਗਸਤ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ  ਪੱਤਰਕਾਰੀ ਦੇ ਪੇਸ਼ੇ ਨਾਲ ਜੁੜੇ ਵਿਦਿਆਰਥੀਆਂ ਦੀ  ਵਿਗਿਆਨਕ ਪੱਤਰਕਾਰੀ ਦੀ ਮੁਹਾਰਤ ਨੂੰ  ਨਿਖਾਰਣ ਲਈ  ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਵਿਸ਼ੇ ‘ਤੇ ਇਕ ਵਰਕਸ਼ਾਪ ਦਾ ਆਯੋਜਨ…

Read More

ਭਗਵਾਨ ਪਰਸ਼ੂਰਾਮ ਦੇ ਜਨਮ ਸਥਾਨ ‘ਰਕਾਸਨ’ ਨੂੰ ਵਿਸ਼ਾਲ ਤੀਰਥ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ: ਗਜੇਂਦਰ ਸ਼ੇਖਾਵਤ

ਭਗਵਾਨ ਪਰਸ਼ੂਰਾਮ ਦੇ ਜਨਮ ਸਥਾਨ ‘ਰਕਾਸਨ’ ਨੂੰ ਵਿਸ਼ਾਲ ਤੀਰਥ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ: ਗਜੇਂਦਰ ਸ਼ੇਖਾਵਤ ‘ਰਕਾਸਨ’ ਲਈ ਡਾ: ਸੁਭਾਸ਼ ਸ਼ਰਮਾ ਦੇ ਯਤਨ ਰੰਗ ਲਿਆਏ : ਅਸ਼ਵਨੀ ਸ਼ਰਮਾ ਲੋਕ ਸਭਾ ਚੋਣਾਂ ‘ਚ ‘ਰਕਾਸਨ’ ਸਬੰਧੀ ਕੀਤਾ ਵਾਅਦਾ ਪੂਰਾ ਕੀਤਾ : ਡਾ: ਸੁਭਾਸ਼ ਸ਼ਰਮਾ ਨਵਾਂਸ਼ਹਿਰ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਗਸਤ: ਵਿਧਾਨ ਸਭਾ ਹਲਕਾ ਨਵਾਂਸ਼ਹਿਰ ‘ਚ…

Read More

ਨਾਮਵਰ ਬੁੱਧੀਜੀਵੀਆਂ ਦੀ ਹਾਜ਼ਰੀ ‘ਚ ਡਾ. ਮਨਮੋਹਨ ਦੀ ਨਵੀਂ ਕਿਤਾਬ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਹ” ਹੋਈ ਰਿਲੀਜ਼

ਨਾਮਵਰ ਬੁੱਧੀਜੀਵੀਆਂ ਦੀ ਹਾਜ਼ਰੀ ‘ਚ ਡਾ. ਮਨਮੋਹਨ ਦੀ ਨਵੀਂ ਕਿਤਾਬ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਹ” ਹੋਈ ਰਿਲੀਜ਼ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 24 ਅਗਸਤ: ਪੰਜਾਬੀ ਲੇਖਕ ਸਭਾ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਉੱਘੇ ਲੇਖਕ ਅਤੇ ਸਾਬਕਾ ਆਈ. ਪੀ. ਐੱਸ ਅਧਿਕਾਰੀ ਡਾ. ਮਨਮੋਹਨ ਦੀ ਨਵੀਂ ਪੁਸਤਕ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਹ”…

Read More

ਨਿਊ ਚੰਡੀਗੜ੍ਹ ਵਿਖੇ ਅਡਵਾਂਸਡ ਮਰੀਜ਼ ਕੇਅਰ ਸੁਵਿਧਾਵਾਂ ਦਾ ਉਦਘਾਟਨ

ਨਿਊ ਚੰਡੀਗੜ੍ਹ ਵਿਖੇ ਅਡਵਾਂਸਡ ਮਰੀਜ਼ ਕੇਅਰ ਸੁਵਿਧਾਵਾਂ ਦਾ ਉਦਘਾਟਨ ਚੰਡੀਗੜ੍ਹ 24 ਅਗਸਤ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਡਾ. ਅਜੀਤ ਕੁਮਾਰ ਮੇਹੰਤੀ ਨੇ ਅੱਜ ਨਿਊ ਚੰਡੀਗੜ੍ਹ ਦੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਮਰੀਜ਼ਾਂ ਦੀ ਦੇਖਭਾਲ ਅਤੇ ਜਾਂਚ ਨੂੰ ਵਧਾਉਣ ਦੇ ਉਦੇਸ਼…

Read More