ਕਿਸ ਨੂੰ ਦਰਦ ਸੁਣਾਵਾਂ/ ਜਸਪਾਲ ਸਿੰਘ ਦੇਸੂਵੀ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ: ਕਿਸ ਨੂੰ ਦਰਦ ਸੁਣਾਵਾਂ/ ਜਸਪਾਲ ਸਿੰਘ ਦੇਸੂਵੀ ਧਰਤ ਮੇਰੇ ਪੰਜਾਬ ਦੀ ਰੋਵੇ, ਕਿਸ ਨੂੰ ਦਰਦ ਸੁਣਾਵਾਂ। ਮੈਂ ਵੰਡੀ ਮੇਰੀ ਬੋਲੀ ਵੰਡੀ, ਕਾਹਦੀਆਂ ਮਿਲਣ ਸਜ਼ਾਵਾਂ। ਧਰਮਾਂ ਦੀ ਪਾ ਵੰਡੀ ਤੇ ਫਿਰ ਪੰਜ ਦਰਿਆ ਵੀ ਵੰਡੇ, ਟੁੱਟ ਚੁੱਕੇ ਪੰਜਾਬ ਦੀਆਂ ਹੁਣ, ਚਾਹੁੰਣ ਤੋੜਨੀਆਂ ਬਾਹਵਾਂ। ਆਲ੍ਹਣੇ ਛੱਡ ਪੰਖੇਰੂਆਂ ਕੀਤਾ, ਕੰਦਰਾਂ…