www.sursaanjh.com > 2024 > August

ਤੀਆਂ ਤੀਜ ਦੀਆਂ: ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮਹਿਲਾ ਸਟਾਫ਼ ਨੇ ਲਾਈ ਵਿਰਾਸਤੀ ਛਹਿਬਰ

ਤੀਆਂ ਤੀਜ ਦੀਆਂ: ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮਹਿਲਾ ਸਟਾਫ਼ ਨੇ ਲਾਈ ਵਿਰਾਸਤੀ ਛਹਿਬਰ ਚੰਡੀਗੜ੍ਹ 9 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਵਿਕਾਸ ਭਵਨ, ਮੋਹਾਲੀ ਦੇ ਮਹਿਲਾ ਸਟਾਫ਼ ਵੱਲੋਂ ਅੱਜ ਇੱਥੇ ‘ਤੀਆਂ ਤੀਜ ਦੀਆਂ’ ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕੁਦਰਤ ਦੀ ਨਿਆਮਤ ਅਤੇ ਸੁਹਾਵਣੇ ਮਾਨਸੂਨ…

Read More

ਨਿਊ ਚੰਡੀਗੜ੍ਹ ‘ਚ ਤੀਜ ਦਾ ਤਿਉਹਾਰ ਮਨਾਇਆ

ਨਿਊ ਚੰਡੀਗੜ੍ਹ ‘ਚ ਤੀਜ ਦਾ ਤਿਉਹਾਰ ਮਨਾਇਆ ਚੰਡੀਗੜ੍ਹ 8 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿਊ ਚੰਡੀਗੜ੍ਹ ਦੇ  ਈਕੋ ਸਿਟੀ ਵਨ ਸੁਸਾਇਟੀ ਦੀਆਂ ਸਮੂਹ ਔਰਤਾਂ ਵੱਲੋਂ ਸਾਂਝੇ ਤੌਰ ‘ਤੇ ਡਾ ਸੁਨੈਨਾ ਗੁਪਤਾ ਦੀ ਦੇਖਰੇਖ ਹੇਠ (ਤੀਜ) ਤੀਆਂ ਦਾ ਤਿਉਹਾਰ ਚਾਅ ਤੇ ਉਤਸ਼ਾਹ ਨਾਲ ਇਕੋ ਸਿਟੀ ਦੇ ਖੁੱਲ੍ਹੇ…

Read More

ਆਲਮੀ ਪੱਧਰ ‘ਤੇ ਲਘੂ ਫਿਲਮਾਂ, ਮਿੰਨੀ ਕਹਾਣੀ ਤੇ ਕਵਿਤਾ ਮੁਕਾਬਲਿਆਂ ਦਾ ਐਲਾਨ: ਅਜੈਬ ਸਿੰਘ ਚੱਠਾ

ਆਲਮੀ ਪੱਧਰ ‘ਤੇ ਲਘੂ ਫਿਲਮਾਂ, ਮਿੰਨੀ ਕਹਾਣੀ ਤੇ ਕਵਿਤਾ ਮੁਕਾਬਲਿਆਂ ਦਾ ਐਲਾਨ: ਅਜੈਬ ਸਿੰਘ ਚੱਠਾ ਜਗਤ ਪੰਜਾਬੀ ਸਭਾ, ਨੈਤਿਕ ਪਸਾਰ ‘ਚ ਹਿੱਸਾ ਪਾੲਗੀ: ਅਜੈਬ ਸਿੰਘ ਚੱਠਾ  ਕੈਨੇਡਾ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਗਸਤ: ਜਗਤ ਪੰਜਾਬੀ ਸਭਾ, ਬਰੈਂਪਟਨ, ਕੈਨੇਡਾ ਨੈਤਿਕਤਾ ਵਾਲੀਆਂ ਸੱਚੀਆਂ ਸੱਚੀਆਂ ਕਦਰਾਂ ਕੀਮਤਾਂ ਸਮੇਤ ਸਾਹਿਤਕ ਤੇ ਵਿਦਿਅਕ ਪਸਾਰੇ ਹਿੱਤ ਲਘੂ ਫਿਲਮਾਂ, ਮਿੰਨੀ…

Read More

ਸਾਂਝੀਵਾਲਤਾ ਦੇ ਪ੍ਰਤੀਕ, ਪੰਜਾਬੀ ਪੱਤਰਕਾਰੀ ਵਿੱਚ ਨਵੀਆਂ ਪੈੜਾਂ ਪਾਉਣ ਵਾਲ਼ੇ ਤੇ ਨਿਧੜਕ ਪੱਤਰਕਾਰ ਸਨ, ਮਰਹੂਮ ਜੋਗਿੰਦਰ ਸਿੰਘ

ਸ. ਜੁਗਿੰਦਰ ਸਿੰਘ , ਰੋਜਾਨਾ ਸਪੋਕਸਮੈਨ ਦੇ ਬੇਵਕਤ ਚਲਾਣੇ ‘ਤੇ ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਵਲੋਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਸਾਂਝੀਵਾਲਤਾ ਦੇ ਪ੍ਰਤੀਕ, ਪੰਜਾਬੀ ਪੱਤਰਕਾਰੀ ਵਿੱਚ ਨਵੀਆਂ ਪੈੜਾਂ ਪਾਉਣ ਵਾਲ਼ੇ  ਤੇ ਨਿਧੜਕ ਪੱਤਰਕਾਰ ਸਨ, ਮਰਹੂਮ ਜੋਗਿੰਦਰ ਸਿੰਘ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿੳਰੋ), 7 ਅਗਸਤ:…

Read More

ਦਵਾਈਆਂ ਦੇ ਪੌਦੇ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਸੋਹਾਣਾ ਵਿਖੇ ਲਗਾਏ ਗਏ

ਦਵਾਈਆਂ ਦੇ ਪੌਦੇ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਸੋਹਾਣਾ ਵਿਖੇ ਲਗਾਏ ਗਏ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ-ਬਲਜਿੰਦਰ ਸ਼ੇਰਗਿੱਲ), 7 ਅਗਸਤ: ਰੈਡ ਕ੍ਰਾਸ ਵਲੰਟੀਅਰ ਨੇ ਦਵਾਈਆਂ ਦੇ ਪੌਦੇ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਸੋਹਾਣਾ ਅਤੇ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਕੇ ਕੇ ਸੈਣੀ ਅਤੇ ਪ੍ਰਿੰਸੀਪਲ ਸ੍ਰੀਮਤੀ ਹਿਮਾਂਸ਼ੂ…

Read More

ਚੇਤਨਾ ਪਰਖ ਪ੍ਰੀਖਿਆ 2024 ਕਰਵਾਉਣ ਦਾ ਕੀਤਾ ਗਿਆ ਫੈਸਲਾ

ਚੇਤਨਾ ਪਰਖ ਪ੍ਰੀਖਿਆ 2024 ਕਰਵਾਉਣ ਦਾ ਕੀਤਾ ਗਿਆ ਫੈਸਲਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਬਲਜਿੰਦਰ ਸ਼ੇਰਗਿੱਲ), 7 ਅਗਸਤ: ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਕਾਈ ਚੰਡੀਗੜ੍ਹ ਦੀ ਮੀਟਿੰਗ ਇਕਾਈ ਮੁਖੀ ਸਾਥੀ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਇੱਕਮਤ ਨਾਲ ਪਿਛਲੇ ਸਾਲ ਵਾਂਗ ਚੰਡੀਗੜ੍ਹ ਦੇ ਸਕੂਲਾਂ ਵਿੱਚ ਚੇਤਨਾ ਪਰਖ ਪ੍ਰੀਖਿਆ 2024 ਕਰਵਾਉਣ ਦਾ ਫੈਸਲਾ ਕੀਤਾ ਗਿਆ।…

Read More

‘ਵਾਟਰ ਲਿਲੀ’ ਰੋਪੜ੍ਹ ਵਿਖੇ ਮਨਾਈਆਂ ਗਈਆਂ ‘ਤੀਆਂ’

‘ਧੀਆਂ ਧਿਆਣੀਆਂ’ ਨੇ ਲਾਈਆਂ ਰੌਣਕਾਂ ‘ਵਾਟਰ ਲਿਲੀ’ ਰੋਪੜ੍ਹ ਵਿਖੇ ਮਨਾਈਆਂ ਗਈਆਂ ‘ਤੀਆਂ’ ਰੂਪਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਗਸਤ: ‘ਵਾਟਰ ਲਿਲੀ’ ਰੋਪੜ੍ਹ ਵਿਖੇ ਮਨਾਈਆਂ ਗਈਆਂ ‘ਤੀਆਂ’। ਇਸ ਖ਼ੂਬਸੂਰਤ ਮੌਕੇ ‘ਤੇ ਕੁੜੀਆਂ ਚਿੜੀਆਂ ਤੇ ਨਾਲ਼-ਨਾਲ਼ ਉਹਨਾਂ ਦੀਆਂ ਸੱਸਾਂ ਤੇ ਮਾਵਾਂ ਨੇ ਨੱਚ-ਟੱਪ ਕੇ ਖ਼ੂਬ ਆਨੰਦ ਮਾਣਿਆਂ। ਇਸ ਖ਼ੂਬਸੂਰਤ ਦਿਨ ਲਈ ਮੈਡਮ ਸੰਦੀਪ ਕੌਰ ਵਧਾਈ ਦੇ…

Read More

‘ਆਓ ਰੱਖ ਲਗਾਈਏ ਅਤੇ ਧਰਤੀ ਮਾਂ ਨੂੰ ਬਚਾਈਏ’ : ਬਲਜਿੰਦਰ ਸਿੰਘ ਸਹੇੜੀ

‘ਆਓ ਰੱਖ ਲਗਾਈਏ ਅਤੇ ਧਰਤੀ ਮਾਂ ਨੂੰ ਬਚਾਈਏ’ : ਬਲਜਿੰਦਰ ਸਿੰਘ ਸਹੇੜੀ ਚੰਡੀਗੜ੍ਹ  6 ਅਗਸਤ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਜ਼ਿਲ੍ਹਾ ਮੋਹਾਲੀ ਪਸ਼ੂ ਮੰਡੀ ਖਾਨਪੁਰ ਵਿੱਚ ਅੱਜ ਇੱਕ ਦਿਨ ਵਿੱਚ 100 ਛਾਂਦਾਰ/ ਫ਼ਲਦਾਰ ਪੌਦੇ ਲਗਾਏ ਗਏ। ਮੋਹਾਲੀ ਦੇ ਮਿਲਕ ਪਲਾਂਟ ਵੇਰਕਾ ਦੇ ਡਾਇਰੈਕਟਰ ਬਲਜਿੰਦਰ ਸਿੰਘ ਸਹੇੜੀ ਨੇ ਆਪਣੇ ਹੱਥਾਂ ਨਾਲ ਪੰਜਾਬ ਦੇ ਪਸ਼ੂ…

Read More

ਅਚਾਰੀਆ ਬਾਲ ਕ੍ਰਿਸ਼ਨ  ਦਾ ਜਨਮ ਦਿਨ, ਜੜੀ ਬੂਟੀ ਦਿਵਸ ਦੇ ਰੂਪ ਵਿੱਚ ਮਨਾਇਆ 

ਅਚਾਰੀਆ ਬਾਲ ਕ੍ਰਿਸ਼ਨ  ਦਾ ਜਨਮ ਦਿਨ, ਜੜੀ ਬੂਟੀ ਦਿਵਸ ਦੇ ਰੂਪ ਵਿੱਚ ਮਨਾਇਆ  ਚੰਡੀਗੜ੍ਹ 6 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਈਕੋ ਸਿਟੀ 1 ਨਿਊ ਚੰਡੀਗੜ੍ਹ ਦੀਆਂ ਮਹਿਲਾ ਪਤੰਜਲੀ ਦੀਆਂ ਔਰਤਾਂ ਵੱਲੋਂ ਅਚਾਰੀਆ ਬਾਲਾ ਕ੍ਰਿਸ਼ਨ  ਦਾ ਜਨਮ ਦਿਨ ਵੱਖਰੇ ਤੌਰ ‘ਤੇ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੈਡਮ ਪ੍ਰੇਮਜੀਤ ਕੌਰ ਸੰਧੂ ਨੇ ਦੱਸਿਆ…

Read More

ਖਰੜ ਅਦਾਲਤੀ ਕੰਪਲੈਕਸ ਵਿਖੇ ‘ਏਕ ਪੌਦਾ ਮਾਂ ਕੇ ਨਾਮ’ ਥੀਮ  ’ਤੇ ਕੰਮ ਕਰਦੇ ਹੋਏ ਸੈਸ਼ਨ ਜੱਜ ਅਤੁਲ ਕਸਾਣਾ ਨੇ ਪੌਦੇ ਲਾਏ

ਖਰੜ ਅਦਾਲਤੀ ਕੰਪਲੈਕਸ ਵਿਖੇ ‘ਏਕ ਪੌਦਾ ਮਾਂ ਕੇ ਨਾਮ’ ਥੀਮ  ’ਤੇ ਕੰਮ ਕਰਦੇ ਹੋਏ ਸੈਸ਼ਨ ਜੱਜ ਅਤੁਲ ਕਸਾਣਾ ਨੇ ਪੌਦੇ ਲਾਏ ਚੰਡੀਗੜ੍ਹ 6 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ 30 ਸਤੰਬਰ 2024 ਤੱਕ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਲਈ 1 ਜੁਲਾਈ 2024 ਤੋਂ…

Read More