ਖਿਜ਼ਰਾਬਾਦ ਵਿਖੇ ਰਾਓ ਬੱਜਰ ਸਿੰਘ ਰਾਠੌਰ ਨੂੰ ਸਮਰਪਿਤ ਸੂਬਾ ਪੱਧਰੀ ਸੰਮੇਲਨ ਕਰਵਾਇਆ
ਖਿਜ਼ਰਾਬਾਦ ਵਿਖੇ ਰਾਓ ਬੱਜਰ ਸਿੰਘ ਰਾਠੌਰ ਨੂੰ ਸਮਰਪਿਤ ਸੂਬਾ ਪੱਧਰੀ ਸੰਮੇਲਨ ਕਰਵਾਇਆ ਚੰਡੀਗੜ੍ਹ 1 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ ਦੇ ਸਾਂਝ ਮੈਰਿਜ ਪੈਲੇਸ ਵਿਖੇ ਆਲ ਇੰਡੀਆ ਕਸ਼ੱਤਰੀ ਮਹਾਂ ਸਭਾ ਪੰਜਾਬ ਵੱਲੋਂ ਰਾਓ ਬੱਜਰ ਸਿੰਘ ਰਾਠੌਰ ਨੂੰ ਸਮਰਪਿਤ ਪਹਿਲਾ ਸੂਬਾ ਪੱਧਰੀ ਕਸ਼ੱਤਰੀ ਮਹਾਂ ਸੰਮੇਲਨ ਕਰਵਾਇਆ ਗਿਆ। ਇਸ ਮੌਕੇ…