www.sursaanjh.com > 2024 > September

ਗੁਰਦੁਆਰਾ ਬੜ ਸਾਹਿਬ ਨਵਾਂਗਰਾਉਂ ਕਮੇਟੀ ਦਾ ਵਿਵਾਦ ਹੋਰ ਗਰਮਾਇਆ 

ਗੁਰਦੁਆਰਾ ਬੜ ਸਾਹਿਬ ਨਵਾਂਗਰਾਉਂ ਕਮੇਟੀ ਦਾ ਵਿਵਾਦ ਹੋਰ ਗਰਮਾਇਆ  ਚੰਡੀਗੜ੍ਹ   27 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਕਸਬਾ ਨਵਾਂਗਰਾਉਂ ਸਥਿਤ ਗੁਰਦੁਆਰਾ ਬੜ ਸਾਹਿਬ ਦਾ ਵਿਵਾਦ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਰੱਖੇ ਕੀਰਤਨ ਦਰਬਾਰ ਨੂੰ ਲੈ ਕੇ ਸ਼ਿਕਾਇਤਾਂ ਲੈ ਕੇ ਦੋਵੇਂ ਧਿਰਾਂ ਮਾਜਰੀ ਤਹਿਸੀਲ ਅਤੇ ਥਾਣੇ ਪੁੱਜੀਆਂ। ਇਸ ਸਬੰਧੀ ਇੱਕ ਧਿਰ…

Read More

ਸੁਚੇਤਕ ਰੰਗਮੰਚ ਦੇ 25 ਸਾਲ-ਨਾਟ ਜਗਤ ਦਾ ਸਫ਼ਰ ਕਮਾਲ – ਸ਼ਬਦੀਸ਼

ਸੁਚੇਤਕ ਰੰਗਮੰਚ ਦੇ 25 ਸਾਲ-ਨਾਟ ਜਗਤ ਦਾ ਸਫ਼ਰ ਕਮਾਲ – ਸ਼ਬਦੀਸ਼ 28 ਸਿਤੰਬਰ ਨੂੰ ਮਿਲ਼ਦੇ ਹਾਂ, ਮਿੰਨੀ ਟੈਗੋਰ ਥੀਏਟਰ ਵਿੱਚ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਸਤੰਬਰ: ਸ਼ਬਦੀਸ਼ ਨਾਟ ਜਗਤ ਦੀ ਬਹੁਪੱਖੀ ਸ਼ਖਸੀਅਤ ਹੈ, ਇਸ ਵਿੱਚ ਕੋਈ ਦੋ ਰਾਵਾਂ ਨਹੀਂ। ਇਸ ਸਫਰ ਵਿੱਚ ਅਨੀਤਾ ਸ਼ਬਦੀਸ਼ ਜਿਵੇਂ ਇੱਕ-ਮਿੱਕ ਹੋ, ਇਸ ਲੰਬੇ ਸਫਰ ਲਈ ਤੁਰੇ, ਓਸ…

Read More

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬਲਾਕ ਖਰੜ ਦੇ 65 ਪਿੰਡਾਂ ਦੇ ਸਰਪੰਚਾਂ/ਪੰਚਾਂ ਦੀਆਂ ਚੋਣਾਂ ਲਈ ਬਣਾਏ ਗਏ 9 ਕਲੱਸਟਰ : ਉਪ ਮੰਡਲ ਮੈਜਿਸਟ੍ਰੇਟ ਖਰੜ

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬਲਾਕ ਖਰੜ ਦੇ 65 ਪਿੰਡਾਂ ਦੇ ਸਰਪੰਚਾਂ/ਪੰਚਾਂ ਦੀਆਂ ਚੋਣਾਂ ਲਈ ਬਣਾਏ ਗਏ 9 ਕਲੱਸਟਰ : ਉਪ ਮੰਡਲ ਮੈਜਿਸਟ੍ਰੇਟ ਖਰੜ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਅਵਤਾਰ ਨਗਲ਼ੀਆ-ਸੁਰ ਸਾਂਝ ਡਾਟ ਕਾਮ ਬਿਊਰੋ), 26 ਸਤੰਬਰ: ਮਾਣਯੋਗ ਰਾਜ ਚੋਣ ਕਮਿਸ਼ਨ, ਪੰਜਾਬ ਚੰਡੀਗੜ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਗੁਰਮੰਦਰ ਸਿੰਘ, ਪੀ.ਸੀ.ਐਸ. ਉਪ ਮੰਡਲ ਮੈਜਿਸਟਰੇਟ ਖਰੜ ਨੂੰ ਬਲਾਕ ਖਰੜ…

Read More

ਨਿਰਾਸ਼ ਨਹੀਂ ਕਰਦੀ – ਸੁੱਚਾ ਸੂਰਮਾ  2024/ ਤਰਸੇਮ ਬਸ਼ਰ

ਬਠਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 26 ਸਤੰਬਰ: ਨਿਰਾਸ਼ ਨਹੀਂ ਕਰਦੀ – ਸੁੱਚਾ ਸੂਰਮਾ  2024/ ਤਰਸੇਮ ਬਸ਼ਰ “ਮੌੜ” ਇੱਕ ਅਜਿਹੀ ਫਿਲਮ ਸੀ, ਜਿਸ ਨੂੰ ਆਲੋਚਕਾਂ ਨੇ ਵੀ ਸਲਾਹਿਆ। ਉਹ ਕਮਾਈ ਪੱਖ ਤੋਂ ਵੀ ਕਾਮਯਾਬ ਫਿਲਮ ਸੀ। ਇੱਕ ਅਜਿਹਾ ਸਿਨਮਾ, ਜਿਸ ਵਿੱਚ ਮਿਹਨਤ ਬੋਲਦੀ ਸੀ। ਸੂਖਮ ਚੀਜ਼ਾਂ ‘ਤੇ ਵੀ ਧਿਆਨ ਦਿੱਤਾ ਗਿਆ ਸੀ, ਜਿਹਨਾਂ ਬਾਰੇ ਪੰਜਾਬੀ…

Read More

ਯੂਥ ਵੈਲਫੇਅਰ ਕਲੱਬ ਮੋਰਿੰਡਾ ਵਲੋਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ 29 ਨੂੰ

ਯੂਥ ਵੈਲਫੇਅਰ ਕਲੱਬ ਮੋਰਿੰਡਾ ਵਲੋਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ 29 ਨੂੰ ਲੋੜਵੰਦ ਮਰੀਜ਼ਾਂ ਦੇ ਲੈੱਨਜ਼ ਮੁਫ਼ਤ ਪਾਏ ਜਾਣਗੇ  ਮੋਰਿੰਡਾ 26 ਸਤੰਬਰ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ): ਯੂਥ ਵੈਲਫੇਅਰ ਕਲੱਬ ਮੋਰਿੰਡਾ ਵਲੋਂ ਸਵ. ਸ੍ਰੀਮਤੀ ਲਾਜਵੰਤੀ ਦੇਵੀ ਧੀਮਾਨ ਦੀ ਯਾਦ ਵਿੱਚ 39ਵਾਂ ਅੱਖਾਂ ਦਾ ਮੁਫ਼ਤ ਕੈਂਪ 29 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ,…

Read More

ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ 28 ਸਤੰਬਰ ਨੂੰ ਇਸ਼ਮੀਤ ਇੰਸਟੀਚਿਊਟ ਵਿੱਚ ਸੁਰਾਂ ਦੀ ਛਹਿਬਰ ਲਾਉਣਗੇ

ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ 28 ਸਤੰਬਰ ਨੂੰ ਇਸ਼ਮੀਤ ਇੰਸਟੀਚਿਊਟ ਵਿੱਚ ਸੁਰਾਂ ਦੀ ਛਹਿਬਰ ਲਾਉਣਗੇ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 25 ਸਤੰਬਰ: ਕੈਲੇਫੋਰਨੀਆ, ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ 28 ਸਤੰਬਰ ਨੂੰ ਇਸ਼ਮੀਤ ਇੰਸਟੀਚਿਊਟ ਵਿੱਚ ਸੁਰਾਂ ਦੀ ਛਹਿਬਰ ਲਾਉਣਗੇ। ਇਹ ਜਾਣਕਾਰੀ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਦੇ ਡਾਇਰੈਕਟਰ  ਡਾ. ਚਰਨ ਕਮਲ ਸਿੰਘ…

Read More

ਡਾ ਕਰਾਂਤੀ ਪਾਲ ਨੇ ਕੀਤਾ ‘ਅੱਖੋਂ ਤਿਲ੍ਹਕੀ ਰੌਸ਼ਨੀ’ ਕਹਾਣੀ ਸੰਗ੍ਰਹਿ ਰਿਲੀਜ਼

ਡਾ ਕਰਾਂਤੀ ਪਾਲ ਨੇ ਕੀਤਾ ‘ਅੱਖੋਂ ਤਿਲ੍ਹਕੀ ਰੌਸ਼ਨੀ’ ਕਹਾਣੀ ਸੰਗ੍ਰਹਿ ਰਿਲੀਜ਼ ਬਰਨਾਲਾ  (ਸੁਰ ਸਾਂਝ ਡਾਟ ਕਾਮ ਬਿਊਰੋ), 25 ਸਤੰਬਰ: ਸਾਹਿਤ ਚਰਚਾ ਮੰਚ ਬਰਨਾਲਾ ਵੱਲੋਂ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦਾ ਕਹਾਣੀ ਸੰਗ੍ਰਹਿ ‘ਅੱਖੋਂ ਤਿਲ੍ਹਕੀ ਰੌਸ਼ਨੀ’ ਰਾਮ ਸਰੂਪ ਅਣਖੀ ਅਜਾਇਬ ਘਰ ਕੱਚਾ ਕਾਲਜ ਰੋਡ ਬਰਨਾਲਾ ਵਿਖੇ…

Read More

ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ

ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 25 ਸਤੰਬਰ: ਨੌਜਵਾਨ ਪੰਜਾਬੀ ਕਵੀ ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਲੋਕ ਅਰਪਣ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਨਵੇਂ ਸ਼ਾਇਰਾਂ ਦੀ ਰਚਨਾ ਵਿੱਚ ਅਸਲੋਂ…

Read More

ਜੰਗਲਾਤ ਵਰਕਰਜ਼ ਯੂਨੀਅਨ ਵਲੋ ਅੱਜ ਡਿਪਟੀ ਕਮਿਸ਼ਨਰ ਅਤੇ ਵਣ ਮੰਡਲ ਅਫਸਰ ਰਾਂਹੀ ਭੇਜਿਆ ਪੰਜਾਬ ਸਰਕਾਰ ਨੂੰ ਮੰਗ ਪੱਤਰ

ਜੰਗਲਾਤ ਵਰਕਰਜ਼ ਯੂਨੀਅਨ ਵਲੋ ਅੱਜ ਡਿਪਟੀ ਕਮਿਸ਼ਨਰ ਅਤੇ ਵਣ ਮੰਡਲ ਅਫਸਰ ਰਾਂਹੀ ਭੇਜਿਆ ਪੰਜਾਬ ਸਰਕਾਰ ਨੂੰ ਮੰਗ ਪੱਤਰ ਚੰਡੀਗੜ੍ਹ 25 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ 1406-22 ਬੀ ਵੱਲੋ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 25-25 ਸਾਲਾਂ ਤੋ ਨਿਗੁਣੀਆ ਤਨਖ਼ਾਹਾਂ ਤੇ ਡੇਲੀਵੇਜ ਕੰਮ ਕਰਦੇ…

Read More

ਬੱਚਿਆਂ ਨੇ ਸਕੂਲੀ ਖੇਡਾਂ ਵਿਚ ਮਾਰੀਆਂ ਮੱਲਾਂ

ਬੱਚਿਆਂ ਨੇ ਸਕੂਲੀ ਖੇਡਾਂ ਵਿਚ ਮਾਰੀਆਂ ਮੱਲਾਂ ਚੰਡੀਗੜ੍ਹ 25 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਰਕਾਰੀ ਪ੍ਰਾਇਮਰੀ ਸਕੂਲ ਟਾਂਡਾ ਕਰੋਰਾਂ ਦੇ ਵਿਦਿਆਰਥੀਆਂ ਵੱਲੋਂ ਸੈਂਟਰ ਤੇ ਬਲਾਕ ਪੱਧਰੀ ਖੇਡਾਂ ਵਿੱਚ  ਗੋਲਡ ਮੈਡਲ, ਸਿਲਵਰ ਮੈਡਲ, ਜਿੱਤ ਕੇ ਪਿੰਡ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ…

Read More