www.sursaanjh.com > ਚੰਡੀਗੜ੍ਹ/ਹਰਿਆਣਾ > ਰੂਪਨਗਰ ਦੇ ਪਿੰਡ ਮੋਹਣ ਮਾਜਰਾ ਦੀ ਪੰਚਾਇਤ ਸਰਵਸੰਮਤੀ ਨਾਲ ਚੁਣੀ ਗਈ  – ਕ੍ਰਿਸ਼ਨ ਕੁਮਾਰ

ਰੂਪਨਗਰ ਦੇ ਪਿੰਡ ਮੋਹਣ ਮਾਜਰਾ ਦੀ ਪੰਚਾਇਤ ਸਰਵਸੰਮਤੀ ਨਾਲ ਚੁਣੀ ਗਈ  – ਕ੍ਰਿਸ਼ਨ ਕੁਮਾਰ

ਰੂਪਨਗਰ ਦੇ ਪਿੰਡ ਮੋਹਣ ਮਾਜਰਾ ਦੀ ਪੰਚਾਇਤ ਸਰਵਸੰਮਤੀ ਨਾਲ ਚੁਣੀ ਗਈ  – ਕ੍ਰਿਸ਼ਨ ਕੁਮਾਰ
ਸ੍ਰੀਮਤੀ ਬਲਬੀਰ ਕੌਰ ਸਰਪੰਚ ਅਤੇ ਸਰਵਸ੍ਰੀਮਤੀ ਪ੍ਰੇਮ ਰਾਣੀ, ਰਣਜੀਤ ਕੌਰ, ਰਾਣਾ ਜਸਪਾਲ ਸਿੰਘ, ਕ੍ਰਿਸ਼ਨ ਕੁਮਾਰ ਅਤੇ ਗੁਰਚੈਨ ਸਿੰਘ ਪੰਚ ਮੈਂਬਰ ਚੁਣੇ ਗਏ
ਬਹਿਰਾਮਪੁਰ ਬੇਟ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ:
ਜ਼ਿਲ੍ਹਾ ਰੂਪਨਗਰ ਦੇ ਬਹਿਰਾਮਪੁਰ ਬੇਟ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ਪਿੰਡ ਮੋਹਣ ਮਾਜਰਾ ਵਿਖੇ ਸਰਵਸੰਮਤੀ ਨਾਲ ਪੰਚਾਇਤ ਮੈਂਬਰ ਚੁਣੇ ਗਏ, ਜਿਸ ਵਿੱਚ ਸਰਪੰਚ ਬਲਬੀਰ ਕੌਰ, ਪ੍ਰੇਮ ਰਾਣੀ ਪੰਚ, ਰਣਜੀਤ ਕੌਰ ਪੰਚ, ਰਾਣਾ ਜਸਪਾਲ ਸਿੰਘ ਪੰਚ, ਕ੍ਰਿਸ਼ਨ ਕੁਮਾਰ ਪੰਚ, ਗੁਰਚੈਨ ਸਿੰਘ ਪੰਚ ਮੈਂਬਰ ਚੁਣੇ ਗਏ ਹਨ।
ਇਸ ਮੌਕੇ ਸਾਬਕਾ ਸਰਪੰਚ ਹਰਦੇਵ ਸਿੰਘ, ਸਾਬਕਾ ਸਰਪੰਚ ਰੂਪ ਚੰਦ, ਹਰਬੰਸ ਸਿੰਘ ਖਹਿਰਾ, ਪੰਜਾਬ ਸਿੰਘ ਨੰਬਰਦਾਰ, ਪਰਮਜੀਤ ਸਿੰਘ ਨੰਬਰਦਾਰ, ਹਾਕਮ ਸਿੰਘ ਸਾਬਕਾ ਪੰਚ, ਦਰਸ਼ਨ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ ਸਾਬਕਾ ਪੰਚ, ਭਜਨ ਸਿੰਘ, ਦਲਬਾਰਾ ਸਿੰਘ ਫੌਜੀ, ਪਰਮਜੀਤ ਸਿੰਘ, ਦਿਲਬਾਗ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਨਗਰ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *