ਰੂਪਨਗਰ ਦੇ ਪਿੰਡ ਮੋਹਣ ਮਾਜਰਾ ਦੀ ਪੰਚਾਇਤ ਸਰਵਸੰਮਤੀ ਨਾਲ ਚੁਣੀ ਗਈ – ਕ੍ਰਿਸ਼ਨ ਕੁਮਾਰ
ਰੂਪਨਗਰ ਦੇ ਪਿੰਡ ਮੋਹਣ ਮਾਜਰਾ ਦੀ ਪੰਚਾਇਤ ਸਰਵਸੰਮਤੀ ਨਾਲ ਚੁਣੀ ਗਈ – ਕ੍ਰਿਸ਼ਨ ਕੁਮਾਰ ਸ੍ਰੀਮਤੀ ਬਲਬੀਰ ਕੌਰ ਸਰਪੰਚ ਅਤੇ ਸਰਵਸ੍ਰੀਮਤੀ ਪ੍ਰੇਮ ਰਾਣੀ, ਰਣਜੀਤ ਕੌਰ, ਰਾਣਾ ਜਸਪਾਲ ਸਿੰਘ, ਕ੍ਰਿਸ਼ਨ ਕੁਮਾਰ ਅਤੇ ਗੁਰਚੈਨ ਸਿੰਘ ਪੰਚ ਮੈਂਬਰ ਚੁਣੇ ਗਏ ਬਹਿਰਾਮਪੁਰ ਬੇਟ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ: ਜ਼ਿਲ੍ਹਾ ਰੂਪਨਗਰ ਦੇ ਬਹਿਰਾਮਪੁਰ ਬੇਟ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ…