20 ਲੱਖ ਦੀ ਫਿਰੌਤੀ ਮੰਗਣ ਗ੍ਰਿਫਤਾਰ
20 ਲੱਖ ਦੀ ਫਿਰੌਤੀ ਮੰਗਣ ਗ੍ਰਿਫਤਾਰ ਚੰਡੀਗੜ੍ਹ 3 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੁਲਿਸ ਨੇ ਧਮਕੀ ਦੇ ਕੇ ਫਿਰੌਤੀ ਮੰਗਣ ਵਾਲੇ ਗਿਰੋਹ ਨੂੰ ਦੋ ਦਿਨ ‘ਚ ਹੀ ਖਿਡੌਣਾ ਪਿਸਤੋਲ ਸਮੇਤ ਗਿ੍ਫ਼ਤਾਰ ਕਰ ਲਿਆ ਹੈ। ਇਸ ਸਬੰਧੀ ਮੁੱਲਾਂਪੁਰ ਗਰੀਬਦਾਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਰੜ – 2 ਦੇ ਡੀਐਸਪੀ ਮੋਹਿਤ ਅਗਰਵਾਲ ਮੁੱਲਾਂਪੁਰ ਨੇ…