www.sursaanjh.com > 2024 > October

ਬੀਬੀ ਕੁਲਦੀਪ ਕੌਰ ਢਕੋਰਾਂ ਕਲਾਂ ਦੀ ਅੰਤਿਮ ਅਰਦਾਸ ਕੱਲ੍ਹ

ਬੀਬੀ ਕੁਲਦੀਪ ਕੌਰ ਢਕੋਰਾਂ ਕਲਾਂ ਦੀ ਅੰਤਿਮ ਅਰਦਾਸ ਕੱਲ੍ਹ ਚੰਡੀਗੜ੍ਹ 24 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਦੇ ਪਿੰਡ ਢਕੋਰਾਂ ਕਲਾਂ ਦੇ ਸਮਾਜ ਸੇਵੀ ਕੈਪਟਨ ਨਛੱਤਰ ਸਿੰਘ ਢਕੋਰਾਂ ਦੇ ਪਤਨੀ ਬੀਬੀ ਕੁਲਦੀਪ ਕੌਰ (70) ਪਿਛਲੇ ਦਿਨੀ ਸੰਖੇਪ ਜਿਹੀ ਬਿਮਾਰੀ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਬੀਬੀ ਕੁਲਦੀਪ ਕੌਰ ਦੇ…

Read More

ਰਸ ਭਿੰਨਾ ਕਵੀ ਦਰਬਾਰ ਹੋਇਆ ਸੰਪੰਨ

ਰਸ ਭਿੰਨਾ ਕਵੀ ਦਰਬਾਰ ਹੋਇਆ ਸੰਪੰਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਕਤੂਬਰ: ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਮਕਾਨ ਨੰਬਰ 140 ਸੈਕਟਰ-55 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਨਾਟਕਕਾਰ ਤੇ ਨੈਸ਼ਨਲ ਐਵਾਰਡੀ ਬਲਕਾਰ ਸਿੰਘ ਸਿੱਧੂ, ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਉੱਘੀ ਸ਼ਾਇਰਾ…

Read More

ਪਿਆਰੇ ਦੋਸਤ ਪਰਮਵੀਰ ਸਿੰਘ ਦੇ ਘਰ ਪਿੰਡ ਨੋਲੜੀ ਵਿਖੇ ਚੀਕੂ, ਕਿਨੂੰ ਅਤੇ ਆਲੂ ਬੁਖਾਰਾ ਦੇ ਫਲ਼ਦਾਰ ਬੂਟੇ ਲਗਾਏ ਗਏ  – ਗੁਰਪ੍ਰੀਤ ਸਿੰਘ ਬੇਦੀ

ਪਿਆਰੇ ਦੋਸਤ ਪਰਮਵੀਰ ਸਿੰਘ ਦੇ ਘਰ ਪਿੰਡ ਨੋਲੜੀ ਵਿਖੇ ਚੀਕੂ, ਕਿਨੂੰ ਅਤੇ ਆਲੂ ਬੁਖਾਰਾ ਦੇ ਫਲ਼ਦਾਰ ਬੂਟੇ ਲਗਾਏ ਗਏ  – ਗੁਰਪ੍ਰੀਤ ਸਿੰਘ ਬੇਦੀ ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ …

Read More

ਨੈਸ਼ਨਲ ਹਾਈਵੇਅ ਵਾਲ਼ਿਆਂ ਨਾਲ਼ ਮਿਲ਼ਕੇ  ਟੋਲ ਪਲਾਜ਼ਾ ਤੋਂ ਪਿੰਡ ਚਹਿਲਾਂ ਵੱਲ ਨੂੰ ਪਿੱਪਲ਼ ਅਤੇ ਬੋਹੜ ਦੇ ਪੌਦੇ ਲਗਾਏ – ਗੁਰਪ੍ਰੀਤ ਸਿੰਘ ਬੇਦੀ

ਸਮਰਾਲ਼ਾ ਹਾਕੀ ਕਲੱਬ ਵੱਲੋਂ ਆਪਣੇ ਮਿਸ਼ਨ ਹਰਿਆਵਲ ਲਹਿਰ ਨੂੰ ਅੱਗੇ ਤੋਰਦੇ ਹੋਏ ਨੈਸ਼ਨਲ ਹਾਈਵੇਅ ਵਾਲ਼ਿਆਂ ਨਾਲ਼ ਮਿਲ਼ਕੇ ਟੋਲ ਪਲਾਜ਼ਾ ਤੋਂ ਪਿੰਡ ਚਹਿਲਾਂ ਵੱਲ ਨੂੰ ਪਿੱਪਲ਼ ਅਤੇ ਬੋਹੜ ਦੇ ਪੌਦੇ ਲਗਾਏ – ਗੁਰਪ੍ਰੀਤ ਸਿੰਘ ਬੇਦੀ ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ…

Read More

ਪੰਜਾਬ ਕਲਾ ਪਰਿਸ਼ਦ ਵੱਲੋਂ ਡਿਜੀਟਲ ਫਿਲਮ ਮੇਕਿੰਗ ਵਰਕਸ਼ਾਪ ਸ਼ੁਰੂ

ਪੰਜਾਬ ਕਲਾ ਪਰਿਸ਼ਦ ਵੱਲੋਂ ਡਿਜੀਟਲ ਫਿਲਮ ਮੇਕਿੰਗ ਵਰਕਸ਼ਾਪ ਸ਼ੁਰੂ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ਪੰਜਾਬ ਕਲਾ ਪਰਿਸ਼ਦ ਵੱਲੋਂ ਸਮਾਰਟਫੋਨ ਡਿਜੀਟਲ ਫਿਲਮ ਮੇਕਿੰਗ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ ਹੈ। ਹਫਤਾ ਭਰ ਚੱਲਣ ਵਾਲੀ ਇਹ ਵਰਕਸ਼ਾਪ ਨਾਮਵਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਡਾ. ਹਰਜੀਤ ਸਿੰਘ ਦੀ ਅਗਵਾਈ ਵਿੱਚ ਲਗਾਈ ਜਾ ਰਹੀ ਹੈ, ਜਿਸ ਵਿਚ 30…

Read More

ਡਾ. ਮਹਿਲ ਸਿੰਘ ਵਾਈਸ ਚਾਂਸਲਰ ਬਣੇ, ਜਗਤ ਪੰਜਾਬੀ ਸਭਾ, ਕੈਨੇਡਾ ਵਲੋਂ ਦਿੱਤੀਆਂ ਗਈਆਂ ਵਧਾਈਆਂ

ਡਾ. ਮਹਿਲ ਸਿੰਘ ਵਾਈਸ ਚਾਂਸਲਰ ਬਣੇ, ਜਗਤ ਪੰਜਾਬੀ ਸਭਾ, ਕੈਨੇਡਾ ਵਲੋਂ ਦਿੱਤੀਆਂ ਗਈਆਂ ਵਧਾਈਆਂ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ਡਾ. ਮਹਿਲ ਸਿੰਘ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਨਿਯੁਕਤ ਹੋਏ ਹਨ। ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ, ਕੈਨੇਡਾ ਵਲੋਂ ਡਾ. ਮਹਿਲ ਸਿੰਘ ਨੂੰ ਵਿਦਿਆ ਦੇ ਖੇਤਰ ਵਿਚ ਸਭ ਤੋਂ ਉੱਚੀ…

Read More

ਸੁਦਾਗਰ ਸਿੰਘ ਹੁਸ਼ਿਆਰਪੁਰ ਪਰਾਈਮ ਵੈਲਫੇਅਰ ਸੁਸਾਇਟੀ ਦੇ ਬਣੇ ਪ੍ਰਧਾਨ

ਸੁਦਾਗਰ ਸਿੰਘ ਹੁਸ਼ਿਆਰਪੁਰ ਪਰਾਈਮ ਵੈਲਫੇਅਰ ਸੁਸਾਇਟੀ ਦੇ ਬਣੇ ਪ੍ਰਧਾਨ ਚੰਡੀਗੜ੍ਹ 23 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਰਾਈਮ ਵੈਲਫੇਅਰ ਰਿਹਾਇਸੀ ਸੋਸਾਇਟੀ ਈਕੋ ਸਿਟੀ-2 ਨਿਊ ਚੰਡੀਗੜ੍ਹ ਦੇ ਮੈਂਬਰਾਂ ਦੀ ਇਕੱਤਰਤਾ ਕੀਤੀ ਗਈ, ਜਿਸ ਵਿੱਚ ਸੁਸਾਇਟੀ ਦੇ ਵੱਖ ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਵਿੱਚ ਸੁਦਾਗਰ ਸਿੰਘ ਸਾਬਕਾ ਸਰਪੰਚ ਹੁਸ਼ਿਆਰਪੁਰ ਨਿਊ ਚੰਡੀਗੜ੍ਹ ਨੂੰ ਸਰਬਸੰਮਤੀ ਨਾਲ…

Read More

’’ਮੁਸੱਰਤ ਸਰਹੱਦੋਂ ਪਾਰ – ਇੱਕ ਅਧੂਰੀ ਪ੍ਰੇਮ ਕਹਾਣੀ’’ ’ਤੇ ਆਧਾਰਤ ਹੈ, ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ

’’ਮੁਸੱਰਤ ਸਰਹੱਦੋਂ ਪਾਰ – ਇੱਕ ਅਧੂਰੀ ਪ੍ਰੇਮ ਕਹਾਣੀ’’ ’ਤੇ ਆਧਾਰਤ ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ  ਸੈਂਟਰਲ ਸਟੇਟ ਲਾਇਬਰੇਰੀ, ਚੰਡੀਗੜ੍ਹ ਵਿਖੇ ਮਿਤੀ 23 ਅਕਤੂਬਰ 2024 ਨੂੰ 2.30 ਵਜੇ ਵਿਖਾਈ ਜਾਵੇਗੀ ਫਿਲਮ ’ਮੁਸੱਰਤ ਸਰਹੱਦੋਂ ਪਾਰ – ਇੱਕ ਅਧੂਰੀ ਪ੍ਰੇਮ ਕਹਾਣੀ’’  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਕਤੂਬਰ: ਸੋਮ ਸਹੋਤਾ ਮੇਰੇ ਨਿੱਘੇ ਦੋਸਤ ਹਨ। ਜਦੋਂ…

Read More

ਸੰਸਾਰ ਸਿੱਖ ਸੰਗਠਨ ਵਲੋਂ ਸੰਸਾਰ ਸ਼ਾਂਤੀ ਲਈ ਸੈਮੀਨਾਰ ਦੌਰਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਪ੍ਰੀਤਾਂ-ਪੰਜਾਬੀ ਸੱਭਿਆਚਾਰ ਦੀਆਂ‘‘ ਲੋਕ ਅਰਪਣ

ਸੰਸਾਰ ਸਿੱਖ ਸੰਗਠਨ ਵਲੋਂ ਸੰਸਾਰ ਸ਼ਾਂਤੀ ਲਈ ਸੈਮੀਨਾਰ ਦੌਰਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਪ੍ਰੀਤਾਂ–ਪੰਜਾਬੀ ਸੱਭਿਆਚਾਰ ਦੀਆਂ‘‘ ਲੋਕ ਅਰਪਣ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਕਤੂਬਰ: ਅੱਜ ਸੰਸਾਰ ਸਿੱਖ ਸੰਗਠਨ ਸੈਕਟਰ-28 ਚੰਡੀਗੜ੍ਹ ਵਲੋਂ ਸੈਮੀਨਾਰ ਹਾਲ ਵਿਚ ਸੰਸਾਰ ਸ਼ਾਂਤੀ ਨੂੰ ਸਮਰਪਿਤ ਇਕ ਸ਼ਾਨਦਾਰ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਸ੍ਰੀ ਪਰਮਵੀਰ ਸਿੰਘ, ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ…

Read More

ਸਿਆਲਬਾ ਸਰਕਾਰੀ ਸਕੂਲ ‘ਚ ਪੜੀ ਲੜਕੀ ਬਣੇਗੀ ਡਾਕਟਰ

ਸਿਆਲਬਾ ਸਰਕਾਰੀ ਸਕੂਲ ‘ਚ ਪੜ੍ਹੀ ਲੜਕੀ ਬਣੇਗੀ ਡਾਕਟਰ ਚੰਡੀਗੜ੍ਹ 22 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸ਼ਹੀਦ ਲੈਫ: ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਆਲਬਾ – ਫਤਿਹਪੁਰ ਐਸ ਏ ਐਸ ਨਗਰ ਦੀ ਹੋਣਹਾਰ ਵਿਦਿਆਰਥਣ  ਭੁਪਿੰਦਰ ਕੌਰ ਸਪੁੱਤਰੀ ਕੁਲਵੰਤ ਸਿੰਘ ਪਿੰਡ ਲੁਬਾਣਗੜ੍ਹ ਨੇ ਸਿਆਲਬਾ/ ਫਤਿਹਪੁਰ ਅਤੇ ਆਪਣੇ ਮਾਤਾ ਪਿਤਾ ਤੇ ਇਲਾਕੇ ਦਾ ਸਿਰ ਮਾਣ…

Read More