www.sursaanjh.com > 2024 > October

ਪਿੰਡ ਖੈਰਪੁਰ ਦੀ ਨਵੀਂ ਬਣੀ ਪੰਚਾਇਤ ਦਾ ਸਨਮਾਨ

ਪਿੰਡ ਖੈਰਪੁਰ ਦੀ ਨਵੀਂ ਬਣੀ ਪੰਚਾਇਤ ਦਾ ਸਨਮਾਨ ਚੰਡੀਗੜ੍ਹ 17 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬੀਤੇ ਦਿਨੀਂ ਪਿੰਡ ਖੈਰਪੁਰ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਨਾਲ ਕੀਤੀ ਗਈ ਸੀ, ਜਿਸ ਵਿੱਚ ਭੁਪਿੰਦਰ ਸਿੰਘ ਜੋਗਾ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਸੀ। ਇਸ ਤੋਂ ਇਲਾਵਾ ਬਾਕੀ ਰਹਿੰਦੇ ਪੰਚਾਇਤ ਮੈਂਬਰਾਂ ਦੀ ਚੋਣ ਵੋਟਾਂ ਰਾਹੀਂ ਕੀਤੀ…

Read More

ਇਲਾਕੇ ‘ਚ ਮਨਾਈ ਵਾਲਮਿਕੀ ਜੈਅੰਤੀ

ਇਲਾਕੇ ‘ਚ ਮਨਾਈ ਵਾਲਮਿਕੀ ਜੈਅੰਤੀ ਚੰਡੀਗੜ੍ਹ 17 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਰਮਾਇਣ ਰਚੇਤਾ ਮਹਾਂਰਿਸ਼ੀ ਵਾਲਮਿਕੀ ਜੀ ਦੀ ਜੈਅੰਤੀ ਇਲਾਕੇ ਭਰ ਵਿਚ ਸ਼ਰਧਾ ਤੇ ਭਾਵਨਾਂ ਨਾਲ ਮਨਾਈ ਹੈ। ਪਿੰਡ ਸਿਆਲਬਾ ਵਿਖੇ ਸਵੇਰ ਵੇਲੇ ਵਾਲਮਿਕੀ ਮੰਦਰ ‘ਚ ਝੰਡੇ ਦੀ ਰਸਮ ਸਮੇਤ ਅਰਦਾਸ ਉਪਰੰਤ ਅਟੁੱਟ ਲੰਗਰ ਵਰਤਾਏ ਗਏ। ਇਸ ਮੌਕੇ ਨੰਬਰਦਾਰ ਰਾਜ ਕੁਮਾਰ, ਸਰਪੰਚ ਦਿਲਵਰ…

Read More

ਪਿੰਡ ਵਾਸੀਆਂ ਦੇ ਸਹਿਯੋਗ ਲਈ ਹਮੇਸ਼ਾ ਰਿਣੀ ਰਹਾਂਗੀ : ਸਰਪੰਚ ਫਾਟਵਾਂ

ਪਿੰਡ ਵਾਸੀਆਂ ਦੇ ਸਹਿਯੋਗ ਲਈ ਹਮੇਸ਼ਾ  ਰਿਣੀ ਰਹਾਂਗੀ : ਸਰਪੰਚ ਫਾਟਵਾਂ  ਚੰਡੀਗੜ੍ਹ 17 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨੇੜਲੇ ਪਿੰਡ ਫਾਟਵਾਂ ਤੋਂ ਸਰਪੰਚ ਚੁਣੇ ਗਏ ਬੀਬੀ ਪਰਮਿੰਦਰ ਕੌਰ ਪਤਨੀ ਦਲਜੀਤ ਸਿੰਘ ਨੇ ਪੰਚਾਇਤੀ ਚੋਣਾਂ ਜਿੱਤ ਦਿਵਾਉਣ ਬਦਲੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਆ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਦਿੱਤੇ ਮਾਣ ਤੇ ਸਤਿਕਾਰ…

Read More

ਅਗਨੀ ਸਾਗਰ ਤਰਨ ਵਾਲ਼ਾ ਅਜਮੇਰ – ਸੁਰਜੀਤ ਸੁਮਨ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਕਤੂਬਰ: ਅਗਨੀ ਸਾਗਰ ਤਰਨ ਵਾਲ਼ਾ ਅਜਮੇਰ – ਸੁਰਜੀਤ ਸੁਮਨ ਅਸੀਂ ਅਗਨੀ ਦੇ ਸਾਗਰ ‘ਚੋਂ ਸਹਿਜੇ ਹੀ ਤਰ ਜਾਂਗੇ  ਸੱਤ ਕੁ ਵਜੇ ਦੇ ਕਰੀਬ। ਸਵੇਰੇ ਸਵੇਰੇ। ਮੈਂ ਗਿੱਲਕੋ ਵੈਲੀ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ। ਫਿਰ ਨਿਸ਼ਾਨ ਸਾਹਿਬ ਨੇੜੇ ਖੜ੍ਹੇ ਅਮਰਪਾਲੀ ਅੰਬਾਂ ਦੇ ਫਲ਼ਾਂ ਲੱਦੇ ਮਧਰੇ-ਮਧਰੇ ਬੂਟਿਆਂ ਨੂੰ ਨਿਹਾਰਨ ਲੱਗਾ।…

Read More

ਦਰਸ਼ਕਾਂ ਦੇ ਚੇਤਿਆਂ ਵਿੱਚ ਵੱਸਿਆ ਰਹੇਗਾ ਡਾ. ਰਵੇਲ ਸਿੰਘ ਜੀ ਦਾ ਸੰਘਰਸ਼ਮਈ ਜੀਵਨ

ਦਰਸ਼ਕਾਂ ਦੇ ਚੇਤਿਆਂ ਵਿੱਚ ਵੱਸਿਆ ਰਹੇਗਾ ਡਾ. ਰਵੇਲ ਸਿੰਘ ਜੀ ਦਾ ਸੰਘਰਸ਼ਮਈ ਜੀਵਨ – ਰੂਬਰੂ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਵਿੱਚ ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਕਤੂਬਰ: ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਹੀਨਾਵਾਰ ਅੰਤਰਰਾਸ਼ਟਰੀ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ“ 13 ਅਕਤੂਬਰ ਐਤਵਾਰ ਨੂੰ ਆਨਲਾਈਨ ਕਰਵਾਇਆ ਗਿਆ। ਰਮਿੰਦਰ ਵਾਲੀਆ ਰੰਮੀ ਫ਼ਾਊਂਡਰ ਅਤੇ ਪ੍ਰਬੰਧਕ ਅੰਤਰਰਾਸ਼ਟਰੀ ਸਾਹਿਤਕ …

Read More

ਸਾਦ-ਮੁਰਾਦੀਆਂ ਕਵਿਤਾਵਾਂ ਨਾਲ਼ ਹਾਜ਼ਰ ਹੋਇਆ – ਸਮਿੱਤਰ ਸਿੰਘ ਦੋਸਤ/ ਸੁਰਜੀਤ ਸੁਮਨ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਕਤੂਬਰ: ਕਵਿਤਾਵਾਂ ਦੀ ਮਹਿਫ਼ਲ (ਕਾਵਿ–ਸੰਗ੍ਰਹਿ) ਸਮਿੱਤਰ ਸਿੰਘ ਦੋਸਤ ਪੰਨੇ: 94, ਮੁੱਲ: 200 ਰੁਪਏ ਸਾਹਿਤਯ ਕਲਸ਼ ਪਬਲੀਕੇਸ਼ਨ, ਪਟਿਆਲ਼ਾ   ਸਾਦ-ਮੁਰਾਦੀਆਂ ਕਵਿਤਾਵਾਂ ਨਾਲ਼ ਹਾਜ਼ਰ ਹੋਇਆ – ਸਮਿੱਤਰ ਸਿੰਘ ਦੋਸਤ   ‘’ਕਵਿਤਾਵਾਂ ਦੀ ਮਹਿਫ਼ਲ’’, ਸਮਿੱਤਰ ਸਿੰਘ ਦੋਸਤ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਹ ਆਪਣੀਆਂ ਸਾਦ-ਮੁਰਾਦੀਆਂ ਕਵਿਤਾਵਾਂ ਨਾਲ਼ ਹਾਜ਼ਰ ਹੋਇਆ ਹੈ। ਮਹਿਫਲ ਵਿੱਚ…

Read More

ਕੋਈ ਨਾ ਖ਼ਰੀਦੇ ਫੇਰ,  ਵਿਕੇ ਹੋਏ ਬੰਦੇ ਨੂੰ/ ਡਾ.ਲਾਭ ਸਿੰਘ ਖੀਵਾ

ਗੀਤ ਕੋਈ ਨਾ ਖ਼ਰੀਦੇ ਫੇਰ,  ਵਿਕੇ ਹੋਏ ਬੰਦੇ ਨੂੰ/ ਡਾ.ਲਾਭ ਸਿੰਘ ਖੀਵਾ ਕੋਈ ਨਾ ਖ਼ਰੀਦੇ ਫੇਰ, ਵਿਕੇ ਹੋਏ ਬੰਦੇ ਨੂੰ| ਕਰੇ ਨਾ ਸਲਾਮ ਕੋਈ, ਝੁਕੇ ਹੋਏ ਝੰਡੇ ਨੂੰ| ਕਿਸੇ ਕਿਸੇ ਕਿਸੇ ਨੂੰ, ਝੱਟ ਗਲੇ਼ ਲਾਈਦਾ| ਕਿਸੇ ਵੱਲ ਪਿੱਠ ਫੇਰ, ਕੋਲੋਂ ਲੰਘ ਜਾਈਦਾ| ਚੁੰਮਿਆ ਨਾ ਜਾਂਦਾ ਕਦੇ, ਪੈਰ ਚੁਭੇ ਕੰਡੇ ਨੂੰ। ਕੋਈ ਨਾ ਖ਼ਰੀਦੇ ਫੇਰ,  ਵਿਕੇ ਹੋਏ…

Read More

ਜਗਜੀਤ ਸਿੰਘ ਕਾਲਾ ਬਣੇ ਨਗਲੀਆਂ ਦੇ ਸਰਪੰਚ

ਜਗਜੀਤ ਸਿੰਘ ਕਾਲਾ ਬਣੇ ਨਗਲੀਆਂ ਦੇ ਸਰਪੰਚ ਚੰਡੀਗੜ੍ਹ 15 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਿੰਡ ਨਗਲੀਆਂ ਵਿਖੇ ਨੌਜਵਾਨ ਆਗੂ ਜਗਜੀਤ ਸਿੰਘ ਕਾਲਾ ਪੰਚਾਇਤੀ ਚੋਣਾਂ ਵਿੱਚ ਸਰਪੰਚ ਚੁਣੇ ਗਏ ਹਨ। ਜਗਜੀਤ ਸਿੰਘ ਕਾਲਾ ਨੇ ਆਪਣੇ ਵਿਰੋਧੀ ਨੂੰ 150 ਦੇ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨਾਲ ਖੁਸ਼ੀ…

Read More

ਪਿੰਡ ਸ਼ੇਖਪੁਰਾ ਦੇ ਸਰਪੰਚ ਬਣੇ ਸੁਖਵਿੰਦਰ ਸਿੰਘ ਸੁੱਖਾ

ਪਿੰਡ ਸ਼ੇਖਪੁਰਾ ਦੇ ਸਰਪੰਚ ਬਣੇ ਸੁਖਵਿੰਦਰ ਸਿੰਘ ਸੁੱਖਾ ਚੰਡੀਗੜ੍ਹ 15 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਦੇ ਪਿੰਡ ਸ਼ੇਖਪੁਰਾ ਤੋਂ ਯੂਥ ਆਗੂ ਸੁਖਵਿੰਦਰ ਸਿੰਘ ਸੁੱਖਾ ਦੂਜੀ ਵਾਰ ਸਰਪੰਚ ਚੁਣੇ ਗਏ। ਵੋਟਾਂ ਦੀ ਗਿਣਤੀ ਦੌਰਾਨ ਆਪਣੇ ਵਿਰੋਧੀ ਉਮੀਦਵਾਰ ਗੁਰਿੰਦਰ ਸਿੰਘ ਨੂੰ ਹਰਾਕੇ ਸੁਖਵਿੰਦਰ ਸਿੰਘ ਸੁੱਖਾ ਨੇ ਚਾਰ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ…

Read More

ਪਿੰਡ ਅਭੀਪੁਰ ਤੋਂ ਬੀਬੀ ਅਮਰਜੀਤ ਕੌਰ ਸਰਪੰਚੀ ਦੀ ਚੋਣ ਚ 165 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ

ਪਿੰਡ ਅਭੀਪੁਰ ਤੋਂ ਬੀਬੀ ਅਮਰਜੀਤ ਕੌਰ ਸਰਪੰਚੀ ਦੀ ਚੋਣ ਚ 165 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਚੰਡੀਗੜ੍ਹ 15 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਅਭੀਪੁਰ ਤੋਂ ਸਰਪੰਚੀ ਦੀ ਚੋਣਾਂ ਲਈ ਚੋਣ ਮੈਦਾਨ ਦੇ ਵਿੱਚ ਉਤਰੇ ਬੀਬੀ ਅਮਰਜੀਤ ਕੌਰ ਅੱਜ 165 ਵੋਟਾਂ ਦੇ ਵੱਡੇ ਫਰਕ ਦੇ ਨਾਲ ਜੇਤੂ ਰਹੇ।ਇਸ…

Read More