ਹਤਿੰਦਰ ਸਿੰਘ ਗਰੇਵਾਲ਼ ਤੇ ਘਰ ਪਿੰਡ ਨੋਲੜੀ ਵਿਖੇ ਅੰਬ, ਕਿੰਨੂ, ਮੌਸਮੀ ਅਤੇ ਆਲੂ ਬੁਖਾਰਾ ਦੇ ਫਲ਼ਦਾਰ ਬੂਟੇ ਲਗਾਏ – ਗੁਰਪ੍ਰੀਤ ਸਿੰਘ ਬੇਦੀ
ਹਤਿੰਦਰ ਸਿੰਘ ਗਰੇਵਾਲ਼ ਤੇ ਘਰ ਪਿੰਡ ਨੋਲੜੀ ਵਿਖੇ ਅੰਬ, ਕਿੰਨੂ, ਮੌਸਮੀ ਅਤੇ ਆਲੂ ਬੁਖਾਰਾ ਦੇ ਫਲ਼ਦਾਰ ਬੂਟੇ ਲਗਾਏ – ਗੁਰਪ੍ਰੀਤ ਸਿੰਘ ਬੇਦੀ ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲ਼ਾ ਘਰ-ਘਰ ਵਿੱਚ ਫਲ਼ਦਾਰ ਬੂਟਿਆਂ ਦੀ ਮੁਹਿੰਮ – ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ ਹਰ ਰੋਜ਼ ਘਰਾਂ ਵਿੱਚ…