ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਵੱਲੋਂ ਜੱਗ ਜਿਊਂਦਿਆਂ ਮੇਲੇ – ਆਪਸੀ ਮੇਲ-ਮਿਲਾਪ ਸਗਾਮਮ 2024, 17 ਨਵੰਬਰ ਨੂੰ
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਨਵੰਬਰ:
ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਵੱਲੋਂ ਜੱਗ ਜਿਊਂਦਿਆਂ ਮੇਲੇ – ਆਪਸੀ ਮੇਲ-ਮਿਲਾਪ ਸਮਾਗਮ 2024, 17 ਨਵੰਬਰ 2024 ਨੂੰ Mirabelle Farm House in Medicity ਵਿਖੇ ਕਰਵਾਇਆ ਜਾ ਰਿਹਾ ਹੈ।
ਸਮਾਗਮ ਦੇ ਪ੍ਰਬੰਧਕਾਂ ਮਲਕੀਤ ਸਿੰਘ ਔਜਲਾ, ਸੱਜਣ ਸਿੰਘ ਧਾਲੀਵਾਲ (ਐਨਆਰਆਈ), ਚਰਨਜੀਤ ਸਿੰਘ ਧਾਲੀਵਾਲ ਅਤੇ ਟਰੱਸਟ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਵੱਲੋਂ ਖੁਸ਼ੀ ਦੇ ਪਲ ਸਾਂਝੇ ਕਰਨ ਲਈ ਗਰੁੱਪ ਮੈਂਬਰਜ਼ ਨੂੰ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਗਈ।