ਚੰਡੀਗੜ੍ਹ 29 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਫਿਲਮੀ ਅਦਾਕਾਰ ਤੇ ਸਟੇਜ ਦੇ ਉੱਘੇ ਕਲਾਕਾਰ ਜਰਨੈਲ ਮਠਾਨ ਦੇ ਪਰਿਵਾਰ ਨੂੰ ਉਦੋਂ ਗੈਰ ਸਦਮਾ ਲੱਗਾ, ਜਦੋਂ ਉਹਨਾਂ ਦੇ ਮਾਤਾ ਬੀਬੀ ਕਰਮੀ (78) ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਬੀਬੀ ਕਰਮੀ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨਾਲ਼ ਫਿਲਮੀ ਖੇਤਰ ਅਤੇ ਥਿਏਟਰ ਦੇ ਕਲਾਕਾਰਾਂ ਨੇ ਜਰਨੈਲ ਮਠਾਨ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਮੌਕੇ ਕਰਮਜੀਤ ਅਨਮੋਲ, ਮਲਕੀਤ ਰੌਣੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਸਵਰਨ ਸਿੰਘ ਭੰਗੂ, ਹਰਵਿੰਦਰ ਔਜਲਾ, ਮੱਖਣ ਖੋਖਰ, ਸ਼ਵਿੰਦਰ ਮਾਹਲ, ਅਨੀਤਾ ਸ਼ਬਦੀਸ਼, ਸਬਦੀਸ਼, ਸੰਗੀਤਾ ਗੁਪਤਾ, ਡਾ. ਸਾਹਿਬ ਸਿੰਘ, ਰਾਜਿੰਦਰ ਰੋਜ਼ੀ, ਗੁਰਪ੍ਰੀਤ ਤੋਤੀ, ਰਵਿੰਦਰ ਮੰਡ, ਰਮਨ ਮਿੱਤਲ, ਮਲਕੀਤ ਮਲੰਗਾ, ਡਾਕਟਰ ਅਮਨ ਭੋਗਲ, ਇਕੱਤਰ ਸਿੰਘ, ਸੰਨੀ ਗਿੱਲ, ਸੋਮਪਾਲ ਹੀਰਾ, ਜਸਵੀਰ ਗਿੱਲ, ਰਵਿੰਦਰ ਸਿੰਘ ਰੱਬੀ ਮੋਰਿੰਡਾ, ਅਰਵਿੰਦਰ ਸਿੰਘ ਰਾਜੂ, ਪੱਤਰਕਾਰ ਅਵਤਾਰ ਨਗਲੀਆਂ, ਸੌਦਾਗਰ ਭੈਣੀ, ਗਾਇਕ ਗੁਰਬਖਸ਼ ਸ਼ੌਕੀ, ਗੀਤਕਾਰ ਤੇਜੀ ਖਿਜਰਾਬਾਦ, ਸੁਰਿੰਦਰ ਮਾਹਲ, ਜਸ਼ਨ ਮਾਛੀਵਾੜਾ, ਗੁਰਵਿੰਦਰ ਖੇੜੀ, ਜਸਵੀਰ ਜੱਸੀ, ਰੰਮੀ ਪੁਰਖਾਲੀ, ਜਸਮੇਰ ਮੀਆਂਪੁਰੀ, ਗਿਆਨੀ ਹਰਪ੍ਰੀਤ ਸਿੰਘ, ਤਰਲੋਚਨ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਪੰਚ, ਹਰਬੰਸ ਸਿੰਘ, ਦੁੱਧ ਸਕੱਤਰ ਜਸਵੀਰ ਭੱਟੀ, ਵੀਰ ਸਿੰਘ ਬੜਵਾ, ਬਲਵਿੰਦਰ ਸਿੰਘ, ਦਲਜੀਤ ਸਿੰਘ ਸੇਖੂਪੁਰਾ, ਗੁਰਬਿੰਦਰ ਸਿੰਘ, ਚੰਨਾ ਬਹਿਰਾਮਪੁਰ ਬੇਟ, ਲਾਭ ਸਿੰਘ ਸੁਲਤਾਨਪੁਰੀ, ਰੂਪ ਚੰਦ ਮਥਾਣ, ਵੀਰ ਸਿੰਘ, ਪਰਵੀਨ ਕੁਮਾਰ, ਰਣਧੀਰ ਸਿੰਘ, ਅਸ਼ਵਨੀ ਕੁਮਾਰ, ਦਲਜੀਤ ਹੰਬੋਵਾਲ, ਕਾਲਾ ਸਿੰਘ ਜਿੰਦੀ ਮਾਛੀਵਾੜਾ, ਪ੍ਰੇਮ ਕੁਮਾਰ, ਧਰਮਪਾਲ ਸਿੰਘ, ਮੋਨੂੰ ਬੈਰਸਲ, ਜੀਵਨ ਜੋਤ, ਜਸਵੰਤ ਸਿੰਘ, ਬਲਦੇਵ ਸਿੰਘ, ਸੰਤੋਖ ਸਿੰਘ, ਅਮ੍ਰਿੰਤਪਾਲ ਹੈਪੀ, ਸਰਬਜੀਤ ਕੌਰ, ਸੰਜੀਵ ਲਾਲਾ, ਵਿਨੋਦ ਕੁਮਾਰ ਲਾਲਾ ਆਦਿ ਨੇ ਮਠਾਣ ਪਰਿਵਾਰ ਨਾਲ ਦੁੱਖ ਵੰਡਾਇਆ ਹੈ। ਮਾਤਾ ਦੀ ਅੰਤਿਮ ਅਰਦਾਸ ਤੇ ਭੋਗ 1 ਦਸੰਬਰ ਨੂੰ 12 ਤੋਂ 1 ਵਜੇ ਤੱਕ ਗ੍ਰਹਿ ਪਿੰਡ ਸੁਲਤਾਨ ਪੁਰ (ਰੋਪੜ) ਵਿਖੇ ਪਾਏ ਜਾਣਗੇ।