ਪੱਤਰਕਾਰ ਹਰਦੀਪ ਕੌਰ ਦੇ ਪਲੇਠੇ ਕਹਾਣੀ ਸੰਗ੍ਰਹਿ ’ਸ਼ਮਸ਼ਾਨ ਘਾਟ ਸੌ ਗਿਆ’ ਬਾਰੇ ਬੋਲਦਿਆਂ ਸੁੱਖੀ ਬਾਠ ਨੇ ਕਿਹਾ, ’ਔਰਤਾਂ ਦੀ ਬਰਾਬਰੀ ਨੂੰ ਅਸੀਂ ਧੀਆਂ ਦੀ ਲੋਹੜੀ ਮਨਾਉਣ ਤੱਕ ਹੀ ਸੀਮਤ ਕਰ ਲਿਆ ਹੈ – ਬਲਜਿੰਦਰ ਸ਼ੇਰਗਿੱਲ
ਹਰਦੀਪ ਕੌਰ ਦੀ ਪਲੇਠੀ ਪੁਸਤਕ ‘ਸ਼ਮਸ਼ਾਨ ਘਾਟ ਸੌ ਗਿਆ’ ਤੇ ਸਾਹਿਤਕ ਚਿੰਤਕਾਂ ਨੇ ਹੋਈ ਵਿਚਾਰ ਚਰਚਾ ਹਰਦੀਪ ਦੀਆਂ ਕਹਾਣੀਆਂ ਰਿਸ਼ਤਿਆਂ ਦੀ ਆੜ ਹੇਠ ਲੁਕੇ ਦੋਗਲੇ ਚਿਹਰਿਆਂ ਨੂੰ ਕਰਦੀਆਂ ਨੇ ਬੇਨਕਾਬ- ਜਸਵੀਰ ਰਾਣਾ ਹਰਦੀਪ ਦੀਆਂ ਕਹਾਣੀਆਂ ਵਿੱਚ ਜਿੱਥੇ ਇਕ ਆਮ ਸਧਾਰਨ ਔਰਤ ਦਾ ਚਿਤਰਨ ਬਾਖੂਬੀ ਕੀਤਾ ਗਿਆ ਹੈ, ਉਥੇ ਹੀ ਉਸ ਦੇ ਕੋਲ ਗੱਲ ਕਹਿਣ ਨੂੰ…