ਮੁਹਾਲੀ ਵਿਖੇ ਭਰਿਆ ਦੂਜਾ ਪ੍ਰੋ. ਦੀਪਕ ਪੰਜਾਬੀ ਸੱਭਿਆਚਾਰਕ ਮੇਲਾ: ਪੰਮੀ ਬਾਈ, ਸੁੱਖੀ ਬਰਾੜ, ਹਰਦੀਪ ਮੁਹਾਲੀ ਸਮੇਤ ਦਰਜਨ ਗਾਇਕਾਂ ਨੇ ਬੰਨ੍ਹਿਆ ਰੰਗ
ਸੈਂਕੜੇ ਦਰਸ਼ਕਾਂ ਨੇ ਦੇਰ ਰਾਤ ਤੱਕ ਮਾਣਿਆ ਮੇਲੇ ਦਾ ਆਨੰਦ ਵੱਖ-ਵੱਖ ਸਭਾ, ਸੁਸਾਇਟੀਆਂ ਤੇ ਸੰਸਥਾਵਾਂ ਵੱਲੋਂ ਪ੍ਰੋ. ਦੀਪਕ ਮਨਮੋਹਨ ਸਿੰਘ ਦਾ ਕੀਤਾ ਗਿਆ ਸਨਮਾਨ ਐਸ.ਏ.ਐਸ.ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 24 ਨਵੰਬਰ: ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ਵੱਖ-ਵੱਖ ਸਾਹਿਤ ਸਭਾਵਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਇੱਥੋਂ ਦੇ ਫੇਜ਼ ਦਸ ਦੇ ਸਿਲਵੀ ਪਾਰਕ ਵਿਖੇ ਦੂਜਾ ਪ੍ਰੋ….