www.sursaanjh.com > 2024 > December

ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ, ਚੰਡੀਗੜ੍ਹ ਵੱਲੋਂ ਛਾਪਿਆ ਗਿਆ ਸਾਲ 2025 ਦਾ ਪਲੇਠਾ ਕੈਲੰਡਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ: ਅੱਜ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਪੰਜ ਰੋਜ਼ਾ ਕਵਿਤਾ ਵਰਕਸ਼ਾਪ ਦਾ ਵਿਦਾਇਗੀ ਸਮਾਰੋਹ ਸੀ। ਸਾਲ 2024 ਦੀ ਵਿਦਾਇਗੀ ਵੀ ਅੱਜ ਹੀ ਹੈ।  ਘਰ ਪਹੁੰਚ ਵਟਸਅਪ ਚੈੱਕ ਕਰਦਾ ਹਾਂ। ਸਕੱਤਰੇਤ ਵਿਖੇ ਮੇਰੇ ਸਾਥੀ ਰਹੇ ਕਲਮੀ ਮਿੱਤਰ ਮਲਕੀਤ ਔਜਲਾ ਦੇ ਨਾਂ ਅੱਗੇ ਬਣਿਆ ਹਰਾ ਗੋਲ਼ਾਕਾਰ ਧੂਅ ਪਾ ਰਿਹਾ ਹੈ।…

Read More

ਨਵੇਂ ਵਰ੍ਹੇ ਦੇ ਮੁਬਾਰਕ ਮੌਕੇ ਸ੍ਰ. ਗੁਰਦੀਪ ਸਿੰਘ, ਸਕੱਤਰ/ਮੰਤਰੀ ਜੀ ਹੋਏ ਸੇਵਾ-ਮੁਕਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ: ਸ੍ਰ. ਗੁਰਦੀਪ ਸਿੰਘ, ਸਕੱਤਰ/ਮੰਤਰੀ ਜੀ ਦੀ ਵਿਦਾਇਗੀ ਦੀਆਂ ਕੁਝ ਤਸਵੀਰਾਂ ਦੇਖਦਾ ਹਾਂ। ਨਵਾਂ ਵਰ੍ਹਾ 2025 ਬਰੂਹਾਂ ‘ਤੇ ਆਣ ਢੁੱਕਾ ਹੈ। ਬੀਤੇ ਦੀਆਂ  ਬਹੁਤ ਯਾਦਾਂ ਪ੍ਰਗਟ ਹੋਣ ਲਗਦੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸਿਵਲ ਸਕੱਤਰੇਤ ਦੀਆਂ ਮੋਹਵੰਤੀਆਂ ਸ਼ਖਸੀਅਤਾਂ ਦੇ ਮੁਖੜਿਆਂ ਦਾ ਜਲੌਅ ਤੱਕਦਾ ਹਾਂ। ਮਾਣ ਦੀ ਅਸੀਮ ਖੁਸ਼ੀ ਨਾਲ਼…

Read More

ਕਾਵਿਕ ਅੰਦਾਜ਼ ਨਾਲ ਹੋਇਆ “ਕਵਿਤਾ ਵਰਕਸ਼ਾਪ” ਦਾ ਵਿਦਾਇਗੀ ਸੈਸ਼ਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ: ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ, ਚੰੰਡੀਗੜ੍ਹ, ਬੇਗਮ ਇਕਬਾਲ ਬਾਨੋ, ਫਾਊਂਂਡੇਸ਼ਨ, ਚੰੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਪੰਜ਼ ਰੋਜ਼ਾ “ਕਵਿਤਾ ਵਰਕਸ਼ਾਪ” ਦੇ ਵਿਦਾਇਗੀ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਵੱਲੋਂ ਕੀਤੀ ਗਈ। ਸਭ…

Read More

ਡਾਕਟਰ ਮਨਮੋਹਨ ਦਾ ਇੱਕ ਨਿਵੇਕਲਾ ਨਾਵਲ “ਮਨੁ ਪੰਖੀ ਭਇਓ” – ਡਾ. ਮੋਹਨ ਬੇਗੋਵਾਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ: ਪੰਜਾਬੀ ਸਾਹਿਤ ਵਿੱਚ ਅਜੋਕੇ ਸਮੇਂ ਵਿੱਚ ਸਾਹਿਤ ਦੇ ਸਿਰਜਕ ਅਤੇ ਚਿੰਤਕ ਵਜੋਂ ਇੱਕ ਅਜਿਹਾ ਨਾਂ ਲਿਆ ਜਾਂਦਾ ਹੈ। ਹਾਂ, ਉਹ ਨਾਂ ਡਾ. ਮਨਮੋਹਨ ਦਾ ਹੈ। ਲੇਖਕ ਨੇ ਇੱਕ ਚਿੰਤਕ ਵਜੋਂ ਸਾਹਿਤ ਨੂੰ ਨਵੀਆਂ ਛੋਹਾਂ ਦਿੱਤੀਆਂ ਹਨ ਅਤੇ ਪੰਜਾਬੀ ਸਾਹਿਤ ਦੇ ਇੱਕ ਖ਼ਾਸ ਤਰ੍ਹਾਂ ਦੇ ਵਿਕਾਸ ਵਿੱਚ ਆਪਣਾ…

Read More

ਸ਼ਾਇਰ ਜਸਵੰਤ ਜ਼ਫਰ ਦੀ ਪੁਸਤਕ ‘ਪਿਆਰੇ ਆਓ ਘਰੇ’ ਬਾਰੇ ਸੰਵਾਦ 06 ਜਨਵਰੀ, 2025 ਨੂੰ – ਡਾ. ਸਰਬਜੀਤ ਸਿੰਘ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਦਸੰਬਰ: ਪੰਜਾਬੀ ਸਾਹਿਤ ਅਕਾਡਮੀ, ਲੁਧਿਅਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਸ਼ਾਇਰ ਜਸਵੰਤ ਜ਼ਫਰ ਦੀ ਪੁਸਤਕ ‘ਪਿਆਰੇ ਆਓ ਘਰੇ’ ਬਾਰੇ ਮਿਤੀ 06 ਜਨਵਰੀ, 2025, ਦਿਨ ਸੋਮਵਾਰ ਨੂੰ ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਸੰਵਾਦ ਰਚਾਇਆ ਜਾ ਰਿਹਾ ਹੈ। ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਦੇ…

Read More

“ਗੀਤ” ਸੈਸ਼ਨ ਵਿਚ ਉੱਘੇ ਸ਼ਾਇਰ ਧਰਮ ਕੰਮੇਆਣਾ ਹੋਏ ਸਰੋਤਿਆਂ ਦੇ ਰੂਬਰੂ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਦਸੰਬਰ: ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ, ਬੇਗਮ ਇਕਬਾਲ ਬਾਨੋ ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜ ਰੋਜ਼ਾ “ਕਵਿਤਾ ਵਰਕਸ਼ਾਪ” ਦੇ ਚੌਥੇ ਦਿਨ “ਗੀਤ” ‘ਤੇ ਕੇਂਦਰਤ ਸੈਸ਼ਨ ਦਾ ਆਯੋਜਨ ਕੀਤਾ ਗਿਆ। ਅੱਜ ਦੇ ਸਮਾਗਮ ਦੇ ਪ੍ਰਮੁੱਖ ਵਕਤਾ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ…

Read More

ਗੀਤ ਨੂੰ ਸਮਝਦਿਆਂ ਵਿਸ਼ੇ ‘ਤੇ ਕੇਂਦਰਤ ਹੋਵੇਗਾ ਮਿਤੀ 29 ਦਸੰਬਰ ਦੀ ਕਵਿਤਾ ਵਰਕਸ਼ਾਪ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਦਸੰਬਰ: ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਸਾਹਿਤ ਵਿਗਿਆਨ ਕੇਂਦਰ ਤੇ ਬੇਗਮ ਇਕਬਾਲ ਬਾਨੋ ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਪੰਜਾਬ ਕਲਾ ਭਵਨ, ਸੈਕਟਰ 16 ਵਿਖੇ 26 ਤੋਂ 30 ਦਸੰਬਰ ਤੱਕ ਪੰਜ ਰੋਜ਼ਾ ਕਵਿਤਾ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਸਬੰਧੀ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ…

Read More

ਸ੍ਰ. ਨੌਰੰਗ ਸਿੰਘ ਝੱਜ ਯਾਦਗਾਰੀ ਪੁਰਸਕਾਰ-2024, ਚਿੰਤਕ ਤੇ ਵਾਰਤਕ ਲੇਖਕ ਬੁੱਧ ਸਿੰਘ ਨੀਲੋਂ ਨੂੰ – ਅਨਿਲ ਫਤਿਹਗੜ੍ਹ ਜੱਟਾਂ

ਰਾਮਪੁਰ (ਸੁਰ ਸਾਂਝ ਡਾਟ ਕਾਮ ਬਿਊਰੋ), 28 ਦਸੰਬਰ: ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ.) ਵੱਲੋਂ 72ਵੇਂ ਵਰ੍ਹੇ ਦੇ ਸਮਾਗਮਾਂ ਦੀ ਲੜੀ ਵਿੱਚ ਰੂਬਰੂ ਤੇ ਪੁਰਸਕਾਰ ਸਮਾਗਮ 29 ਦਸੰਬਰ 2024 ਨੂੰ ਸਵੇਰੇ 10.00 ਵਜੇ ਸਭਾ ਦੇ ਸੈਮੀਨਾਰ ਹਾਲ ਲਾਇਬਰੇਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਉੱਘੇ ਚਿੰਤਕ ਤੇ ਵਾਰਤਕ ਲੇਖਕ ਬੁੱਧ ਸਿੰਘ ਨੀਲੋਂ ਨੂੰ ਸ੍ਰ….

Read More

ਸ਼ਾਨਦਾਰ ਰਿਹਾ “ਗ਼ਜ਼ਲ” ‘ਤੇ ਭਾਸ਼ਨ ਅਤੇ ਮੁਸ਼ਾਇਰਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਦਸੰਬਰ: ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ, ਬੇਗਮ ਇਕਬਾਲ ਬਾਨੋ ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ “ਕਵਿਤਾ ਵਰਕਸ਼ਾਪ” ਦਾ ਤੀਜਾ ਦਿਨ “ਗ਼ਜ਼ਲ” ਕੇਂਦਰਤ ਸੀ। ਸਭ ਤੋਂ ਪਹਿਲਾਂ ਉੱਘੇ ਸ਼ਾਇਰ ਤੇ ਆਲੋਚਕ ਡਾ. ਸ਼ਮਸ਼ੇਰ ਮੋਹੀ ਨੇ ਗ਼ਜ਼ਲ ਬਾਰੇ ਬੋਲਦਿਆਂ ਕਿਹਾ ਕਿ ਗ਼ਜ਼ਲ…

Read More

“ਕਵਿਤਾ” ਨੂੰ ਸਮਰਪਿਤ ਰਿਹਾ “ਕਵਿਤਾ ਵਰਕਸ਼ਾਪ ਦਾ ਦੂਸਰਾ ਦਿਨ

ਚੰਡੀਗੜਂ (ਸੁਰ ਸਾਂਝ ਡਾਟ ਕਾਮ ਬਿਊਰੋ), 27 ਦਸੰਬਰ: ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ, ਚੰਡੀਗ੍ਹੜ, ਬੇਗਮ ਇਕਬਾਲ ਬਾਨੋ, ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ “ਕਵਿਤਾ” ਦੇ ਤਹਿਤ “ਕਵਿਤਾ ਵਰਕਸ਼ਾਪ” ਵਿਚ ਅੱਜ ਦੂਜੇ ਦਿਨ ਸਭ ਤੋਂ ਪਹਿਲਾਂ ਕਵੀਆਂ; ਦੀਪਇੰਦਰ, ਗੁਰਿੰਦਰ ਕਲਸੀ, ਹਰਵਿੰਦਰ ਸਿੰਘ, ਧਰਮਿੰਦਰ ਸੇਖੋਂ, ਪਾਲ ਅਜਨਬੀ, ਦੀਪਕ ਚਨਾਰਥਲ, ਰੇਖਾ ਮਿੱਤਲ,…

Read More