www.sursaanjh.com > ਅੰਤਰਰਾਸ਼ਟਰੀ > ਯੁਵਾ ਸਾਹਿਤੀ ਪੰਜਾਬ ਕਵਿਤਾ ਤੇ ਕਹਾਣੀ ਪਾਠ 9 ਦਸੰਬਰ ਨੂੰ – ਅਮਰਜੀਤ ਸਿੰਘ

ਯੁਵਾ ਸਾਹਿਤੀ ਪੰਜਾਬ ਕਵਿਤਾ ਤੇ ਕਹਾਣੀ ਪਾਠ 9 ਦਸੰਬਰ ਨੂੰ – ਅਮਰਜੀਤ ਸਿੰਘ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਦਸੰਬਰ:

ਯੁਵਾ ਸਾਹਿਤੀ ਪੰਜਾਬ ਕਵਿਤਾ ਤੇ ਕਹਾਣੀ ਪਾਠ 9 ਦਸੰਬਰ, 2024 ਨੂੰ ਸਵੇੇਰੇ 11.00 ਵਜੇ ਪੰਜਾਬ ਕਲਾ ਭਵਨ, ਸੈਕਟਰ 1-ਬੀ, ਚੰਡਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਕਵਿਤਾ ਪਾਠ ਦੌਰਾਨ ਸੰਦੀਪ ਸਿੰਘ ਅਤੇ ਜਸਲੀਨ ਅਤੇ ਕਹਾਣੀ ਪਾਠ ਵਿੱਚ ਗੁਰਮੀਤ ਆਰਿਫ ਅਤੇ ਰੇਮਨ ਵੱਲੋਂ ਆਪਣੀਆਂ ਆਪਣੀਆਂ ਰਚਨਾਵਾਂ ਸਾਂਝੀਆਂ ਕਤਆਂ ਜਾਣਗੀਆਂ।

Leave a Reply

Your email address will not be published. Required fields are marked *

English Hindi Punjabi