ਮਨਜੀਤ ਸਿੰਘ ਮਝੈਲ ਦਾ ਬਾਲ-ਕਹਾਣੀ ਸੰਗ੍ਰਹਿ ‘ਜੈਜ਼ੂ, ਗੁੰਨੀ ਤੇ ਨਿੱਧੀ’ ਹੋਇਆ ਲੋਕ ਅਰਪਿਤ
ਮਨਜੀਤ ਸਿੰਘ ਮਝੈਲ ਦਾ ਬਾਲ-ਕਹਾਣੀ ਸੰਗ੍ਰਹਿ ‘ਜੈਜ਼ੂ, ਗੁੰਨੀ ਤੇ ਨਿੱਧੀ’ ਹੋਇਆ ਲੋਕ ਅਰਪਿਤ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਮਾਰਚ: ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਡਾ. ਮਨਜੀਤ ਸਿੰਘ ਮਝੈਲ ਦੇ ਬਾਲ-ਕਹਾਣੀ ਸੰਗ੍ਰਹਿ ‘ਜੈਜ਼ੂ, ਗੁੰਨੀ ਤੇ ਨਿੱਧੀ’ ਦਾ ਲੋਕ-ਅਰਪਣ ਹੋਇਆ ਅਤੇ ਇਸ ਤੇ ਵਿਚਾਰ ਚਰਚਾ ਕੀਤੀ ਗਈ। ਡਾ….