ਪਰਾਲ਼ੀ ਫੂਕਣ ਨੂੰ ਲੈ ਕੇ ਕਿਸਾਨਾਂ ‘ਤੇ ਦਿੱਤੇ ਪਰਚੇ ਤੁਰੰਤ ਰੱਦ ਕੀਤੇ ਜਾਣ – ਰਾਜੂ ਖੰਨਾ
ਜੇਕਰ ਭਗਵੰਤ ਮਾਨ ਨੇ ਆਉਂਦੇ ਦਿਨਾਂ ਵਿੱਚ ਝੋਨੇ ਦੀ ਖ੍ਰੀਦ, ਲਿਫਟਿੰਗ ਤੇ ਡੀ ਏ ਪੀ ਖਾਦ ਦਾ ਪ੍ਰਬੰਧ ਨਾ ਕੀਤਾ ਤਾ ਸ਼੍ਰੋਮਣੀ ਅਕਾਲੀ ਦਲ ਕਰੇਗਾ ਵੱਡਾ ਪ੍ਰਦਰਸ਼ਨ – ਰਾਜੂ ਖੰਨਾ, ਭਾਈ ਖਾਲਸਾ ਕਿਸਾਨੀ ਸਮੱਸਿਆਂਵਾਂ ਨੂੰ ਲੈਕੇ ਰਾਜੂ ਖੰਨਾ ਦੀ ਅਗਵਾਈ ਵਿੱਚ ਰਾਜਪਾਲ ਦੇ ਨਾਂਅ ਦਿੱਤਾ ਹਲਕੇ ਦੇ ਕਿਸਾਨਾਂ ਤੇ ਲੀਡਰਸ਼ਿਪ ਨੇ ਐਸ ਡੀ ਐਮ ਅਮਲੋਹ…