ਸੈਕਟਰ-56 ਚੰਡੀਗੜ੍ਹ ਵਿਖੇ ਵਾਲਮੀਕਿ ਜੈਯੰਤੀ ਸ਼ਰਧਾ ਨਾਲ ਮਨਾਈ ਗਈ – ਪ੍ਰਿੰ. ਬਹਾਦਰ ਸਿੰਘ ਗੋਸਲ
ਸੈਕਟਰ-56 ਚੰਡੀਗੜ੍ਹ ਵਿਖੇ ਵਾਲਮੀਕਿ ਜੈਯੰਤੀ ਸ਼ਰਧਾ ਨਾਲ ਮਨਾਈ ਗਈ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਜੋਤੀ ਜਗਾ ਕੇ ਆਰੰਭਤਾ ਕੀਤੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ: ਚੰਡੀਗੜ੍ਹ ਸੈਕਟਰ-56 ਵਿਖੇ ਡਾ. ਅੰਬੇਦਕਰ ਕਲੌਨੀ ਵਿਖੇ ਵਾਲਮੀਕਿ ਜੈਯੰਤੀ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਗਈ| ਇਸ ਸਮਾਗਮ ਦਾ ਪ੍ਰਬੰਧ ਡਾ. ਅੰਬੇਦਕਰ ਅਵਾਸ ਕਲੌਨੀ ਭਲਾਈ ਸੰਸਥਾ ਵਲੋਂ…