ਬੀਨਾ ਰਾਣੀ ਬਣੀ ਫਤਿਹਪੁਰ ਸਿਆਲਬਾ ਦੀ ਸਰਪੰਚ
ਬੀਨਾ ਰਾਣੀ ਬਣੀ ਫਤਿਹਪੁਰ ਸਿਆਲਬਾ ਦੀ ਸਰਪੰਚ ਚੰਡੀਗੜ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ: ਬਲਾਕ ਮਾਜਰੀ ਦੇ ਪਿੰਡ ਫਤਿਹਪੁਰ – ਸਿਆਲਬਾ ਦੀ ਪੰਚਾਇਤ ਪਿੰਡ ਦੇ ਮੋਹਤਬਰਾਂ ਵੱਲੋਂ ਦੇਰ ਸ਼ਾਮ ਸਰਬਸੰਮਤੀ ਨਾਲ ਚੁਣ ਲਈ ਗਈ ਹੈ, ਜਿਸ ਵਿੱਚ ਬੀਨਾ ਰਾਣੀ ਪਤਨੀ ਅਰਵਿੰਦ ਕੁਮਾਰ ਟੀਟੂ ਨੂੰ ਸਰਬਸੰਮਤੀ ਨਾਲ ਪਿੰਡ ਫਤਿਹਪੁਰ ਦੀ ਸਰਪੰਚ ਚੁਣਿਆ ਗਿਆ ਹੈ।…