ਪਿੰਡ ਪੜੌਲ ਵਿਖੇ ਚੋਣਾਂ ਨੂੰ ਲੈ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ
ਪਿੰਡ ਪੜੌਲ ਵਿਖੇ ਚੋਣਾਂ ਨੂੰ ਲੈ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ ਚੰਡੀਗੜ੍ਹ 1 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨੇੜਲੇ ਪਿੰਡ ਪੜੌਲ ਵਿਖੇ ਮਾਜਰੀ ਬਲਾਕ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਦਨ ਸਿੰਘ ਦੀ ਰਹਿਨੁਮਾਈ ਆਗਾਮੀ ਜਿਲਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਦੇ ਸੰਬੰਧ ਵਿੱਚ ਮੀਟਿੰਗ ਰੱਖੀ ਗਈ, ਜਿਸ ਵਿੱਚ ਜੋਨ ਨੰਬਰ 9 ਨਾਲ ਸਬੰਧਿਤ ਪਿੰਡਾਂ…