ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਵਿਗਿਆਨਕ ਪੱਤਰਕਾਰੀ ਸ਼ਕਤੀਸ਼ਾਲੀ ਸਾਧਨ
ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਵਿਗਿਆਨਕ ਪੱਤਰਕਾਰੀ ਸ਼ਕਤੀਸ਼ਾਲੀ ਸਾਧਨ ਸਾਇੰਸ ਸਿਟੀ ਵਿਖੇ ਵਿਗਿਅਨਕ ਪੱਤਰਕਾਰੀ ਤੇ ਵਰਕਸ਼ਾਪ ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਗਸਤ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ ਪੱਤਰਕਾਰੀ ਦੇ ਪੇਸ਼ੇ ਨਾਲ ਜੁੜੇ ਵਿਦਿਆਰਥੀਆਂ ਦੀ ਵਿਗਿਆਨਕ ਪੱਤਰਕਾਰੀ ਦੀ ਮੁਹਾਰਤ ਨੂੰ ਨਿਖਾਰਣ ਲਈ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਵਿਸ਼ੇ ‘ਤੇ ਇਕ ਵਰਕਸ਼ਾਪ ਦਾ ਆਯੋਜਨ…