Breaking

ਧਿਆਨ ਸਿੰਘ ਕਾਹਲ਼ੋ ਦੇ ਗੀਤ ਸਾਂਝ, ਸਮਝ ਤੇ ਸੁਹੱਪਣ ਦਾ ਸੁਮੇਲ/ ਦੀਪਕ ਸ਼ਰਮਾ ਚਨਾਰਥਲ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ: ਧਿਆਨ ਸਿੰਘ ਕਾਹਲ਼ੋ ਦੇ ਗੀਤ ਸਾਂਝ, ਸਮਝ ਤੇ ਸੁਹੱਪਣ ਦਾ ਸੁਮੇਲ/ ਦੀਪਕ ਸ਼ਰਮਾ ਚਨਾਰਥਲ ”ਖਿੜਦੇ ਫੁੱਲ ਗੁਲਾਬ ‘ਤੇ ਕੋਈ ਕਰ ਗਿਆ ਟੂਣਾ/ ਰੋਂਦੇ ਨੇ ਪੰਜ ਆਬ ‘ਤੇ ਕੋਈ ਕਰ ਗਿਆ ਟੂਣਾ/ ਕਿਸ ਚੰਦਰੇ ਨੇ ਏਸ ਨੂੰ ਨਜ਼ਰਾਂ ਲਾਈਆਂ, ਨਾਗਾਂ ਤੋਂ ਵੱਧ ਜ਼ਹਿਰੀਆਂ ਉਂਗਲਾਂ ਛੁਹਾਈਆਂ, ਹਾਏ ! ਸੁਨਹਿਰੀ ਖ਼ਾਬ…

Read More

ਮੇਰੀ ਨਜ਼ਰ ‘ਚ ਗੀਤਕਾਰ ਧਿਆਨ ਸਿੰਘ ਕਾਹਲੋਂ/ ਭਗਤ ਰਾਮ ਰੰਗਾੜਾ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ: ਮੇਰੀ ਨਜ਼ਰ ‘ਚ ਗੀਤਕਾਰ ਧਿਆਨ ਸਿੰਘ ਕਾਹਲੋਂ/ ਭਗਤ ਰਾਮ ਰੰਗਾੜਾ ਹਰ ਵੇਲੇ ਕੰਮ ਨੂੰ ਸਮਰਪਿਤ ਤੇ ਨੇਕ ਦਿਲ ਕੁਝ ਚੁਣੀਂਦਾ ਸ਼ਖ਼ਸੀਅਤਾਂ ਵਿੱਚੋਂ ਹੀ ਇੱਕ ਹੈ, ਧਿਆਨ ਸਿੰਘ ਕਾਹਲੋਂ। ਇਸ ਦੇ ਜੀਵਨ ਵਿੱਚ ਆਲਸ ਨੂੰ ਕੋਈ ਥਾਂ ਨਹੀਂ। ਮੁਹਾਲੀ, ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵਿਚਰ…

Read More

ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ, ਉਨ੍ਹਾਂ ਦੀ 100ਵੀਂ ਪੁਸਤਕ ਲੋਕ ਅਰਪਣ ਮੌਕੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ, ਮੋਹਾਲ਼ੀ ਵੱਲੋਂ “ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ” ਅਵਾਰਡ ਨਾਲ ਕੀਤਾ ਗਿਆ ਸਨਮਾਨਿਤ – ਇੰਜੀ. ਜਸਪਾਲ ਸਿੰਘ ਦੇਸੂਵੀ

ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ, ਉਨ੍ਹਾਂ ਦੀ 100ਵੀਂ ਪੁਸਤਕ ਲੋਕ ਅਰਪਣ ਮੌਕੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ, ਮੋਹਾਲ਼ੀ ਵੱਲੋਂ “ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ” ਅਵਾਰਡ ਨਾਲ ਕੀਤਾ ਗਿਆ ਸਨਮਾਨਿਤ – ਜਸਪਾਲ ਸਿੰਘ ਦੇਸੂਵੀ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਆਸ਼ਟ, ਵਿਸ਼ੇਸ਼ ਮਹਿਮਾਨ ਅਮਰੀਕ ਸਿੰਘ ਤਲਵੰਡੀ, ਮਨਮੋਹਨ ਸਿੰਘ ਦਾਊਂ, ਬਲਜਿੰਦਰ ਮਾਨ, ਓਂਕਾਰ ਸਿੰਘ ਤੇਜੇ,…

Read More

ਰਸੀਲੇ ਬੋਲਾਂ ਦਾ ਗੀਤਕਾਰ ਧਿਆਨ ਸਿੰਘ ਕਾਹਲੋਂ – ਰਾਜ ਕੁਮਾਰ ਸਾਹੋਵਾਲ਼ੀਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਗਸਤ: ਰਸੀਲੇ ਬੋਲਾਂ ਦਾ ਗੀਤਕਾਰ ਧਿਆਨ ਸਿੰਘ ਕਾਹਲੋਂ – ਰਾਜ ਕੁਮਾਰ ਸਾਹੋਵਾਲ਼ੀਆ ਲੰਮਾ ਕੱਦ, ਛਾਂਟਵਾਂ ਸਰੀਰ, ਦ੍ਰਿੜ੍ਹ ਇਰਾਦਾ ਤੇ ਕੁਝ ਕਰ ਗੁਜ਼ਰਨ ਦਾ ਮਾਦਾ ਰੱਖਣ ਵਾਲੀ ਇੱਕ ਮਿਕਨਾਤੀਸੀ ਸ਼ਖ਼ਸੀਅਤ ਦਾ ਨਾਂ ਹੈ, ਧਿਆਨ ਸਿੰਘ ਕਾਹਲੋਂ। ਸਾਹਿਤ ਦੇ ਖੇਤਰ ਵਿੱਚ ਵਿਚਰਦਿਆਂ ਉਸ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ।…

Read More

ਪੁਲਿਸ ਨੇ ਸਮਝਾਏ ਸੜਕੀ ਨਿਯਮ

ਪੁਲਿਸ ਨੇ ਸਮਝਾਏ ਸੜਕੀ ਨਿਯਮ ਚੰਡੀਗੜ੍ਹ 12 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬੀਤੇ ਦਿਨੀਂ ਮੁੱਲਾਂਪੁਰ ਗਰੀਬਦਾਸ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਟ੍ਰੈਫਿਕ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਬੱਚਿਆਂ, ਅਧਿਆਪਕਾਂ ਅਤੇ ਬੱਸ ਡਰਾਈਵਰਾਂ ਨੂੰ ਸੜਕੀ ਨਿਯਮਾਂ ਅਤੇ ਕਾਨੂੰਨਾਂ ਬਾਰੇ ਸੈਮੀਨਾਰ ਲਾ ਕੇ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏ ਐੱਸ ਆਈ…

Read More

ਪੜੌਲ ਤੀਆਂ ਦੇ ਮੇਲੇ ਵਿੱਚ ਲੱਗੀਆਂ ਖ਼ੂਬ ਰੌਣਕਾਂ

ਪੜੌਲ ਤੀਆਂ ਦੇ ਮੇਲੇ ਵਿੱਚ ਲੱਗੀਆਂ ਖ਼ੂਬ ਰੌਣਕਾਂ ਚੰਡੀਗੜ੍ਹ 12 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਿੰਡ ਪੜੌਲ ਨਿਊ ਚੰਡੀਗੜ੍ਹ ਦੀਆਂ ਔਰਤਾਂ ਵੱਲੋਂ ਸਾਂਝੇ ਤੌਰ ‘ਤੇ ਤੀਆਂ ਦਾ ਤਿਓਹਾਰ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰੰਗ ਬਰੰਗੀਆਂ ਰੱਸੀਆਂ ਨਾਲ ਵੱਡੇ ਦਰੱਖਤ ਤੇ ਪੀਂਘ ਪਾਈ ਗਈ ਅਤੇ ਸਭ ਨੇ ਵਾਰੀ ਵਾਰੀ ਪੀਂਘ ਝੂਟ…

Read More

ਹਰਦੇਵ ਸਿੰਘ ਪੁਰੇਵਾਲ਼ ਦਾ ਪਲੇਠਾ ਕਾਵਿ ਸੰਗ੍ਰਹਿ “ਮੈਂ ਚਾਹੁੰਦਾ ਸੀ ਕਦੋਂ ਮਰਨਾ“ ਹੋਇਆ ਰਲੀਜ਼ 

ਹਰਦੇਵ ਸਿੰਘ ਪੁਰੇਵਾਲ਼ ਦਾ ਪਲੇਠਾ ਕਾਵਿ ਸੰਗ੍ਰਹਿ “ਮੈਂ ਚਾਹੁੰਦਾ ਸੀ ਕਦੋਂ ਮਰਨਾ“ ਹੋਇਆ ਰਲੀਜ਼  ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਨਰਾਇਣ ਗਰੁੱਪ ਦੇ ਪ੍ਰਿੰਸੀਪਲ ਕੁਸਮ ਅਰੋੜਾ ਹੋਏ ਸ਼ਾਮਿਲ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਅਗਸਤ: ਹਰਦੇਵ ਸਿੰਘ ਪੁਰੇਵਾਲ਼ ਦਾ ਪਲੇਠਾ ਕਾਵਿ ਸੰਗ੍ਰਹਿ “ਮੈਂ ਚਾਹੁੰਦਾ ਸੀ ਕਦੋਂ ਮਰਨਾ“ ਪੰਜਾਬ ਕਲਾ ਭਵਨ ਸੈਕਟਰ, 16  ਚੰਡੀਗੜ੍ਹ ਵਿਖੇ…

Read More

ਗੁਰੂ-ਚੇਲਾ ਰਵਾਇਤ ਨੂੰ ਸਮਰਪਿਤ ਸਾਹਿਤਕ ਸਮਾਗਮ ਰਚਾਇਆ ਗਿਆ

ਗੁਰੂ-ਚੇਲਾ ਰਵਾਇਤ ਨੂੰ ਸਮਰਪਿਤ ਸਾਹਿਤਕ ਸਮਾਗਮ ਰਚਾਇਆ ਗਿਆ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਗਸਤ: ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਗੁਰੂ-ਚੇਲਾ ਰਵਾਇਤ ਨੂੰ ਸਮਰਪਿਤ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਬਕਾ ਸੈਸ਼ਨ ਜੱਜ ਜਗਦੀਸ਼ ਸਿੰਘ ਖੁਸ਼ਦਿਲ ਨੇ ਆਪਣੇ ਸਾਹਿਤਕ ਗੁਰੂ ਸਵਰਗੀ ਹਰਚੰਦ ਸਿੰਘ ਖੁਸ਼ਦਿਲ ਦੀਆਂ…

Read More

ਪੱਤਰਕਾਰ ਦਿਲਵਰ ਖੈਰਪੁਰ ਨੂੰ ਸਦਮਾ, ਮਾਤਾ ਦਾ ਦਿਹਾਂਤ

ਪੱਤਰਕਾਰ ਦਿਲਵਰ ਖੈਰਪੁਰ ਨੂੰ ਸਦਮਾ, ਮਾਤਾ ਦਾ ਦਿਹਾਂਤ ਚੰਡੀਗੜ੍ਹ 10 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਇਲਾਕੇ ਦੇ ਸੀਨੀਅਰ ਪੱਤਰਕਾਰ ਦਿਲਬਰ ਸਿੰਘ ਖੈਰਪੁਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਮਾਤਾ ਕਾਕੋ ਕੌਰ ਦਾ ਬੀਤੇ ਦਿਨੀਂ ਤੜਕਸਾਰ ਅਚਾਨਕ ਹੀ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਖੈਰਪੁਰ ਦੇ ਸ਼ਮਸ਼ਾਨ ਘਾਟ ਵਿਖੇ…

Read More

ਨੰਬਰਦਾਰ ਰਾਜ ਕੁਮਾਰ ਸਿਆਲਬਾ ਮੁੜ ਬਣੇ ਬਲਾਕ ਪ੍ਰਧਾਨ

ਨੰਬਰਦਾਰ ਰਾਜ ਕੁਮਾਰ ਸਿਆਲਬਾ ਮੁੜ ਬਣੇ ਬਲਾਕ ਪ੍ਰਧਾਨ ਚੰਡੀਗੜ੍ਹ 10 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨੰਬਰਦਾਰਾ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਨੰਬਰਦਾਰਾਂ ਦੇ ਕੰਮ ਨੂੰ ਚੰਗੇ ਤਰੀਕੇ ਨਾਲ ਚਲਾਉਣ ਲਈ ਇਕਾਈਆਂ ਦਾ ਗਠਨ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਮੁਹਾਲੀ ਦੇ ਬਲਾਕ ਮਾਜਰੀ  ਇਕਾਈ ਦੀ ਵੀ ਮੁੜ ਚੋਣ ਕਰਵਾਈ ਗਈ ਹੈ, ਜਿਸ ਵਿੱਚ ਪਿੰਡ…

Read More