ਜਸਮੇਰ ਮੀਆਂਪੁਰੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਕੁਲਵਿੰਦਰ ਸੰਗਤਪੁਰੀ ਦਾ ਗੀਤ
ਜਸਮੇਰ ਮੀਆਂਪੁਰੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਕੁਲਵਿੰਦਰ ਸੰਗਤਪੁਰੀ ਦਾ ਗੀਤ ਚੰਡੀਗੜ 26 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨਾਮਵਰ ਲੇਖਕ ਕੁਲਵਿੰਦਰ ਸੰਗਤਪੁਰੀ ਨੇ ਦੱਸਿਆ ਕਿ ਬੇਸ਼ੱਕ ਮੈਂ ਕਾਫ਼ੀ ਸਮੇਂ ਤੋਂ ਗੀਤ ਲਿਖਦਾ ਆ ਰਿਹਾ ਹਾਂ ਪਰ ਮੇਰਾ ਪਲੇਠਾ ਗੀਤ ‘ਖੜ੍ਹਕੇ ਗੱਲ ਸੁਣਜਾ’ ਜਲਦੀ ਹੀ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਹੋਵੇਗਾ। ਗੀਤਕਾਰ ਨੇ ਦੱਸਿਆ ਕਿ…