ਪਾਣੀ ਦਾ ਦਿਨ ਪ੍ਰਤੀ ਦਿਨ ਘੱਟ ਹੋਣਾ ਚਿੰਤਾ ਦਾ ਵਿਸ਼ਾ : ਪ੍ਰਿੰਸੀਪਲ ਸਤਨਾਮ ਸਿੰਘ ਸੋਕਰ
ਪਾਣੀ ਦਾ ਦਿਨ ਪ੍ਰਤੀ ਦਿਨ ਘੱਟ ਹੋਣਾ ਚਿੰਤਾ ਦਾ ਵਿਸ਼ਾ : ਪ੍ਰਿੰਸੀਪਲ ਸਤਨਾਮ ਸਿੰਘ ਸੋਕਰ ਚੰਡੀਗੜ੍ਹ 10 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅੱਜ ਅੰਤਾਂ ਦੀ ਪੈ ਰਹੀ ਗਰਮੀ ਅਤੇ ਆਏ ਦਿਨ ਤਾਪਮਾਨ ਦਾ ਵਧਣਾ ਜਿੱਥੇ ਇਨਸਾਨੀ ਜੀਵਨ ਲਈ ਖਤਰਨਾਕ ਹੈ, ਉਥੇ ਹੀ ਦਿਨ ਪ੍ਰਤੀ ਦਿਨ ਪਾਣੀ ਦਾ ਘੱਟ ਹੋਣਾ ਵੀ ਗੰਭੀਰ ਚਿੰਤਾ ਦਾ ਵਿਸ਼ਾ…