ਯਾਦਗਾਰੀ ਹੋ ਨਿੱਬੜਿਆ ਮੁੱਲਾਂਪੁਰ ਗਰੀਬਦਾਸ ਦਾ ਕਬੱਡੀ ਕੱਪ, ਵਿਦੇਸ਼ਾਂ ਤੱਕ ਪਈਆਂ ਧੂੰਮਾਂ
ਚੰਡੀਗੜ੍ਹ 7 ਜਨਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਕਸਬਾ ਮੁੱਲਾਂਪੁਰ ਗਰੀਬਦਾਸ (ਨਿਊ ਚੰਡੀਗੜ੍ਹ ) ਦਾ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ। ਲੋਹ ਪੁਰਸ਼ ਗੁਰਦਾਸ ਰਾਮ ਦੇ ਸਪੁੱਤਰ ਵਿਨੋਦ ਸ਼ਰਮਾ ਗੋਲੂ ਪਹਿਲਵਾਨ ਅਤੇ ਸਮਾਜ ਸੇਵੀ ਖੇਡ ਪ੍ਰਮੋਟਰ ਤੇ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਅਤੇ ਨਗਰ ਖੇੜਾ ਮੁੱਲਾਂਪੁਰ ਗਰੀਬਦਾਸ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ…