ਆਲ ਹਿਮਾਚਲ ਲਾਇਰਜ਼ ਕ੍ਰਿਕਟ ਲੀਗ ਪੀ.ਸੀ.ਏ. ਸਟੇਡੀਅਮ ਮੋਹਾਲੀ ‘ਚ ਕਰਵਾਈ ਗਈ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜਨਵਰੀ: ਹਿਮਾਚਲ ਹਾਈਕੋਰਟ ਦੀ ‘ਲਾਇਰਜ਼ ਸਪੋਰਟਸ ਐਂਡ ਕਲਚਰਲ ਸੋਸਾਇਟੀ’ ਵੱਲੋਂ ਇਕ ਨਿਵੇਕਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਮਾਣਯੋਗ ਜੱਜਾਂ ਦਰਮਿਆਨ ਹੋਏ ਇਕ ਮੈਚ ਨਾਲ ਹੋਈ। ਇਸ ਮੌਕੇ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੂਰਿਆਕਾਂਤ ਮੌਜੂਦ ਸਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਟਰਾਫ਼ੀ…