ਪਠਾਨਕੋਟ (ਸੁਰ ਸਾਂਝ ਡਾਟ ਕਾਮ ਬਿਊਰੋ), 19 ਫਰਵਰੀ:


COUNTRY SIDE RESORT, NEAR DALHOUSIE (PATHANKOT) ਵਿਖੇ ਇੱਕ ਵਿਸ਼ੇਸ਼ ਸਮਾਗਮ ਵਿਖੇ ਲੋਕ ਗਾਇਕ ਗੈਰੀ ਗਿੱਲ ਤੇ ਵਿਸ਼ੇਸ਼ ਮਹਿਮਾਨ ਕਲਾਕਾਰਾ ਸ੍ਰੀਮਤੀ ਅਰਾਧਨਾ ਸਿੰਘ ਜੀ ਨਾਲ ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਬੱਗਾ, ਅਵਤਾਰ ਖੀਵਾ, ਜਗਤਾਰ ਢੋਲੀ ਚੰਨੀ ਚੰਡੀਗੜ੍ਹ, ਸੰਦੀਪ, ਮਨਦੀਪਾ, ਗੁਰਮੱਖ ਪੱਪੀ ਆਪਣੇ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਹੋਏ ਤਸਵੀਰਾਂ ਦੀ ਜ਼ੁਬਾਨੀ।

