ਇਲਾਕੇ ਵਿਚ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ
ਚੰਡੀਗੜ੍ਹ 31 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਈਦ ਉਲ ਫਿਤਰ ਦਾ ਤਿਉਹਾਰ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਮੁੱਲਾਂਪੁਰ ਗਰੀਬਦਾਸ ਸਮੇਤ ਮਾਜਰੀ, ਖਿਜ਼ਰਾਬਾਦ, ਸਿਆਲਬਾ, ਚਾਹੜਮਾਜਰਾ, ਸਿਸਵਾਂ, ਸੰਗਾਲਾਂ, ਮਾਣਕਪੁਰ ਸ਼ਰੀਫ ‘ਚ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਮਹਿਮਾਨਾਂ ਵਿੱਚ…