ਪ੍ਰੇਮ ਮਾਨ, ਹਰਕੀਰਤ ਕੌਰ ਚਾਹਲ ਤੇ ਜਗਜੀਤ ਬਰਾੜ ਦੇ ਕਹਾਣੀ ਸੰਗ੍ਰਹਿ ਲੋਕ ਅਰਪਣ
ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਾਰਚ: ਬੀਤੇ ਦਿਨੀਂ ਅਮਰੀਕਾ ਤੋਂ ਸਾਹਿਤਕਾਰ ਡਾ.ਪ੍ਰੇਮ ਮਾਨ, ਕੈਨੇਡਾ ਤੋਂ ਗਲਪਕਾਰ ਹਰਕੀਰਤ ਕੌਰ ਚਹਿਲ ਆਪਣੀਆਂ ਨਵੀਆਂ ਪੁਸਤਕਾਂ ਲੋਕ ਅਰਪਣ ਕਰਨ ਆਏ। ਇਸ ਮੌਕੇ ਇੱਕ ਸਥਾਨਕ ਹੋਟਲ ਵਿੱਚ ਪ੍ਰੇਮ ਮਾਨ ਵੱਲੋਂ 2024 ਦੀਆਂ ਚੋਣਵੀਆਂ 14 ਕਹਾਣੀਆਂ ਦਾ ਸੰਗ੍ਰਹਿ ‘ਨਿੱਤਰੇ ਪਾਣੀਆਂ ਜਿਹੀਆਂ ਕਹਾਣੀਆਂ’, ਪ੍ਰੇਮ ਮਾਨ ਦੀ ਹੀ ਵਾਰਤਕ ਪੁਸਤਕ ‘ਨਿੱਕੀਆਂ…