ਸਿਆਲਬਾ – ਫਤਿਹਪੁਰ ਸਕੂਲ ‘ਚ ਚੰਗੇ ਨੰਬਰਾਂ ਵਾਲੇ ਵਿਦਿਆਰਥੀ ਸਨਮਾਨੇ
ਚੰਡੀਗੜ੍ਹ 16 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਅਧੀਨ ਪੈਂਦੇ ਸ਼ਹੀਦ ਲੈਫ. ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਿਆਲਬਾ-ਫਤਿਹਪੁਰ ਦੇ ਵਿਹੜੇ ਵਿੱਚ ਪ੍ਰਾਰਥਨਾ ਸਭਾ ਤੋਂ ਉਪਰੰਤ ਗ੍ਰਾਮ ਪੰਚਾਇਤ ਸਿਆਲਬਾ-ਫਤਿਹਪੁਰ ਤੋਂ ਸਰਪੰਚ ਦਿਲਬਰ ਕੁਮਾਰ ਤੇ ਸਰਪੰਚ ਸ੍ਰੀਮਤੀ ਵੀਨਾ ਰਾਣੀ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜ ਕੁਮਾਰ ਨੰਬਰਦਾਰ ਤੇ ਕੁਲਦੀਪ ਸਿੰਘ ਸਾਬਕਾ…