www.sursaanjh.com > ਅੰਤਰਰਾਸ਼ਟਰੀ > Prjveer Singh Fantu ਵਾਸੀ ਬਡਹੇੜੀ, ਕੇਂਦਰੀ ਸ਼ਾਸਿਤ ਪ੍ਰਦੇਸ, ਚੰਡੀਗੜ੍ਹ ਨੂੰ ਇੰਡੀਅਨ ਨੇਵੀ ਵਿੱਚ ਬਤੌਰ ਉਪ ਲੈਫਟੀਨੈਂਟ ਚੁੁਣੇ ਜਾਣ ‘ਤੇ ਦਿੱਤੀ ਗਈ ਵਧਾਈ – ਰਾਜਿੰਦਰ ਸਿੰਘ ਬਡਹੇੜੀ

Prjveer Singh Fantu ਵਾਸੀ ਬਡਹੇੜੀ, ਕੇਂਦਰੀ ਸ਼ਾਸਿਤ ਪ੍ਰਦੇਸ, ਚੰਡੀਗੜ੍ਹ ਨੂੰ ਇੰਡੀਅਨ ਨੇਵੀ ਵਿੱਚ ਬਤੌਰ ਉਪ ਲੈਫਟੀਨੈਂਟ ਚੁੁਣੇ ਜਾਣ ‘ਤੇ ਦਿੱਤੀ ਗਈ ਵਧਾਈ – ਰਾਜਿੰਦਰ ਸਿੰਘ ਬਡਹੇੜੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੂਨ:
Prjveer Singh Fantu son of Harinder Singh Fantu and grandson of Puran Singh Fantu, ਵਾਸੀ ਬਡਹੇੜੀ, ਕੇਂਦਰੀ ਸ਼ਾਸਿਤ ਪ੍ਰਦੇਸ, ਚੰਡੀਗੜ੍ਹ ਨੂੰ ਇੰਡੀਅਨ ਨੇਵੀ ਵਿੱਚ ਬਤੌਰ ਉਪ ਲੈਫਟੀਨੈਂਟ ਚੁਣਿਆ ਗਿਆ ਹੈ, ਜੋ ਜਲਦੀ ਹੀ ਇੰਡੀਅਨ ਨੇਵੀ ਵਿੱਚ ਹਾਜ਼ਰ ਹੋ ਜਾਵੇਗਾ।
ਇਸ ਸਬੰਧੀ ਸੁਰ ਸਾਂਝ ਡਾਟ ਕਾਮ ਨੂੰ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਨੰਬਰਦਾਰਾ ਯੂਨੀਅਨ ਦੇ ਪ੍ਰਧਾਨ ਸ੍ਰ. ਰਾਜਿੰਦਰ ਸਿੰਘ ਬਡਹੇੜੀ ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਸ ਵਿਦਿਆਰਥੀ ਨੇ ਇੰਡੀਅਨ ਨੇਵੀ ਸੇਵਾਵਾਂ ਵਿੱਚ ਹਾਜ਼ਰ ਹੋਣ ਲਈ ਮਹਾਰਾਜਾ ਰਣਜੀਤ ਸਿੰਘ ਡਿਫੈਂਸ ਅਕੈਡਮ, ਮੁਹਾਲ਼ੀ ਰਾਹੀਂ ਪਾਤਰਤਾ ਹਾਸਲ ਕੀਤੀ ਹੈ। ਹੁਣ ਉਹ 23 ਜੂਨ, 2025 ਨੂੰ NDA Khadakwasla ਵਿਖੇ ਬਤੌਰ Sub Lieutenant Navy ਟਰੇਟਿੰਗ ਲਈ ਹਾਜ਼ਰ ਹੋਵੇਗਾ। ਸ੍ਰ. ਬਡਹੇੜੀ ਨੇ ਇਸ ਵਿਦਿਆਰਥੀ ਦੀ ਚੋਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਹੋਰ ਵਿਦਿਆਰਥੀਆਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *