ਉੱਘੇ ਗੀਤਕਾਰ ਧਿਆਨ ਸਿੰਘ ਕਾਹਲ਼ੋਂ ਦਾ ਗੀਤ-ਸੰਗ੍ਰਹਿ ‘ਟੁੰਬਵੇਂ ਬੋਲ’ ਹੋਇਆ ਲੋਕ ਅਰਪਣ ਅਤੇ ਸਾਵਣ ਕਵੀ ਦਰਬਾਰ
ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 31 ਜੁਲਾਈ: ਕਵੀ ਮੰਚ (ਰਜਿ.) ਮੁਹਾਲ਼ੀ ਵੱਲੋਂ ਉੱਘੇ ਗੀਤਕਾਰ ਧਿਆਨ ਸਿੰਘ ਕਾਹਲ਼ੋਂ ਦਾ ਗੀਤ-ਸੰਗ੍ਰਹਿ ‘ਟੁੰਬਵੇਂ ਬੋਲ’ ਸਬੰਧੀ, ਸੈਣੀ ਭਵਨ, ਚੰਡੀਗੜ੍ਹ ਵਿਖੇ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਗਮ ਰਚਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਲਾਭ ਸਿੰਘ ਖੀਵਾ, ਵਿਸ਼ੇਸ਼ ਮਹਿਮਾਨ ਦੀਪਕ ਸ਼ਰਮਾ ਚਨਾਰਥਲ ਸ਼ਾਮਲ ਹੋਏ ਅਤੇ ਪ੍ਰਧਾਨਗੀ ਭਗਤ ਰਾਮ…