ਹੀਰਾ ਸਵੀਟਸ ਨੇ ਮੋਹਾਲੀ ਵਿੱਚ ਨਵਾਂ ਆਊਟਲੈੱਟ ਖੋਲ੍ਹਿਆ, ਸਵਾਦ ਦੀ ਵਿਰਾਸਤ ਦਿੱਲੀ ਤੋਂ ਟ੍ਰਾਈਸਿਟੀ ਪਹੁੰਚੀ
ਮੁਹਾਲੀ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 30 ਜੁਲਾਈ: ਕਨਾਟ ਪਲੇਸ, ਦਿੱਲੀ ਵਾਲੀ ਰਵਾਇਤੀ ਮਠਿਆਈਆਂ ਦੀ ਪੁਰਾਣੀ ਪਛਾਣ, ਹੀਰਾ ਸਵੀਟਸ ਨੇ ਹੁਣ ਸੈਕਟਰ 80, ਏਅਰਪੋਰਟ ਰੋਡ, ਮੋਹਾਲੀ ਵਿਖੇ ਆਪਣੇ ਨਵੀਨਤਮ ਤੇ ਆਰਾਮਦਾਇਕ ਆਊਟਲੈੱਟ ਖੋਲ੍ਹਿਆ ਹੈ। ਇਹ ਬ੍ਰਾਂਡ ਉੱਤਰੀ ਭਾਰਤ ਵਿੱਚ ਆਪਣੀਆਂ ਰਵਾਇਤੀ ਮਿਠਾਈਆਂ ਜਿਵੇਂ ਕਿ ਬਾਲੂਸ਼ਾਹੀ, ਪਿਸਤਾ ਬਰਫੀ, ਗਾਜਰ ਹਲਵਾ, ਮੋਤੀਚੂਰ ਲੱਡੂ ਆਦਿ ਲਈ ਜਾਣਿਆ…