ਧੀ ਹਿਮਾਸ਼ੀ ਕੌਸ਼ਲ ਨੇ ਏਸ਼ੀਅਨ ਖੇਡਾਂ ਚ ਗੋਲਡ ਮੈਡਲ ਜਿੱਤ ਕੇ ਧੀਆਂ ਦਾ ਵਧਾਇਆ ਮਾਣ: ਪਡਿਆਲਾ
ਚੰਡੀਗੜ੍ਹ 1 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਦੇ ਖਰੜ ਦੀ ਧੀ ਹਿਮਾਂਸ਼ੀ ਕੌਸ਼ਲ ਨੇ ਪਿਛਲੇ ਦਿਨੀ ਹੋਈਆਂ ਏਸ਼ੀਅਨ ਗੇਮਸ ਵਿੱਚ ਭਾਗ ਲੈਂਦੇ ਹੋਏ ਗੋਲਡ ਮੈਡਲ ਜਿੱਤਿਆ, ਜਿਸ ਦਾ ਖਰੜ ਪਹੁੰਚਣ ਤੇ ਖਰੜ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਕਿ ਧੀ ਦੀ…