ਸਕੱਤਰੇਤ ਦੇ ਨਾਮਵਰ ਲੇਖਕ ਮਲਕੀਅਤ ਸਿੰਘ ਔਜਲਾ ਦਾ ਦੋਆਬੇ ਦੀ ਧਰਤੀ ਔੜ ਵਿਖੇ ਨਵਜੋਤ ਪੁਰਸਕਾਰ-2025 ਨਾਲ਼ ਕੀਤਾ ਗਿਆ ਸਨਮਾਨ
ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਮਨਾਇਆ ਗਿਆ 44ਵਾਂ ਸਥਾਪਨਾ ਦਿਵਸ – ਸੁਰਜੀਤ ਮਜਾਰੀ ਪੰਜ ਨਾਮਵਰ ਸ਼ਖਸੀਅਤਾਂ ਸਤਨਾਮ ਸਿੰਘ ਮਾਣਕ, ਡਾ. ਕੁਲਵੰਤ ਕੌਰ ਪਟਿਆਲ਼ਾ, ਮਲਕੀਅਤ ਸਿੰਘ ਔਜਲਾ, ਕਿਰਪਾਲ ਸਿੰਘ ਬਲਾਕੀਪੁਰ ਅਤੇ ਜਸਵਿੰਦਰ ਫਗਵਾੜਾ ਦਾ ਨਵਜੋਤ ਪੁਰਸਕਾਰ-2025 ਨਾਲ਼ ਕੀਤਾ ਗਿਆ ਸਨਮਾਨ ਰਾਹੋਂ (ਸੁਰ ਸਾਂਝ ਡਾਟ ਕਾਮ ਬਿਊਰੋ), 24 ਨਵੰਬਰ: ਰੂਪਨਗਰ ਸ਼ਹਿਰ ਨੂੰ ਖਹਿ ਕੇ ਲੰਘਦੇ ਸਤਲੁਜ ਦਰਿਆ…