14 ਤੋਂ 16 ਨਵੰਬਰ ਤੱਕ ਪਲਣਪੁਰ ਵਿਖੇ ਪੰਜਾਬ ਘੋੜਸਵਾਰੀ ਮੇਲੇ ਦੇ ਦੂਜੇ ਐਡੀਸ਼ਨ ਲਈ ਤਿਆਰੀਆਂ ਜ਼ੋਰਾਂ ਤੇ
ਮਾਜਰੀ / ਮੁੱਲਾਂਪੁਰ ਗਰੀਬਦਾਸ 12 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ 14 ਤੋਂ 16 ਨਵੰਬਰ, 2025 ਤੱਕ ਦ ਮੀਡੋ, ਪਿੰਡ ਪਲਣਪੁਰ, ਮੁਹਾਲੀ ਵਿਖੇ ਹੋਣ ਵਾਲੇ ਪੰਜਾਬ ਘੋੜਸਵਾਰੀ ਮੇਲੇ ਦੇ ਦੂਜੇ ਐਡੀਸ਼ਨ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਬਾਰੇ ਵੇਰਵੇ ਦਿੰਦੇ ਹੋਏ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)…