ਸਰਕਾਰੀ ਹਾਈ ਸਕੂਲ, ਜਟਾਣਾ ਉੱਚਾ ਦੀ ਰਾਸ਼ਟਰੀ ਪੱਧਰ ਦੀ ਖਿਡਾਰਨ ਸਨਮਾਨਿਤ
ਜਟਾਣਾ ਉੱਚਾ (ਫਤਿਹਗੜ੍ਹ ਸਾਹਿਬ) (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਪਰੈਲ: ਸਰਕਾਰੀ ਹਾਈ ਸਕੂਲ ਜਟਾਣਾ ਉੱਚਾ (ਫਤਿਹਗੜ੍ਹ ਸਾਹਿਬ) ਤੋਂ ਦਸਵੀਂ ਪਾਸ ਕਰਕੇ ਨਿਕਲੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੂੰ ਅੱਜ ਸਕੂਲ ਬੁਲਾ ਕੇ ਸਕੂਲ ਦੇ ਹੈਡਮਾਸਟਰ ਡਾ. ਡਾਕਟਰ ਸੁਰਿੰਦਰ ਕੁਮਾਰ ਅਤੇ ਸਮੂਹ ਸਟਾਫ ਨੇ ਸਨਮਾਨਿਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਵਿਦਿਆਰਥਣ ਦੇ ਕੋਚ ਗੁਰਦੀਪ ਸਿੰਘ, ਜੋ ਕਿ…